Scuffle between SGPC and HSGPC members inside Kurushetra Gurdwara Sahib
February 20, 2023 - PatialaPolitics
Scuffle between SGPC and HSGPC members inside Kurushetra Gurdwara Sahib
ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ ‘ਚ ਜਬਰਦਸਤ ਹੰਗਾਮਾ, SGPC ਮੈਂਬਰਾਂ ਨਾਲ ਦਾਦੂਵਾਲ ਦੇ ਬਾਡੀਗਾਰਡਜ਼ ਨੇ ਕੀਤੀ ਧੱਕਾਮੁੱਕੀ !
ਹੰਗਾਮੇ ਦੇ ਚਲਦਿਆਂ ਬੁਲਾਉਣੀ ਪਈ ਪੁਲਿਸ, ਦੇਖੋ ਫੇਰ ਕੀ ਬਣਿਆ ਮਾਹੌਲ
ਕੁਰੂਕਸ਼ੇਤਰ ‘ਚ ਸਥਿਤ ਪਾਤਸ਼ਾਹੀ ਛੇਵੀਂ ਦੇ ਗੁਰਦੁਆਰਾ ਸਾਹਿਬ ਵਿੱਚ ਹਰਿਆਣਾ ਸਰਕਾਰ ਵਲੋਂ ਬਣਾਈ ਗਈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਦਰਬਾਰ ਸਾਹਿਬ ਵਿੱਚ ਰੱਖੀ ਗੋਲਕ ਦਾ ਤਾਲਾ ਲਾਇਆ। ਇਸ ਦੇ ਨਾਲ ਹੀ ਮੁੱਖ ਦਫਤਰ ‘ਤੇ ਪੁਰਾਣੇ ਤਾਲੇ ਨੂੰ ਹਟਾ ਕੇ ਨਵਾਂ ਤਾਲਾ ਲਾਇਆ।