Biba Jai Inder Kaur appealed to Punjab Youth
February 28, 2023 - PatialaPolitics
Biba Jai Inder Kaur appealed to Punjab Youth
ਪੰਜਾਬ ਹਿੰਦੁਸਤਾਨ ਵਿਚ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਪਰ ਜ਼ੋ ਅੱਜ ਕੱਲ੍ਹ ਮਾਹੋਲ ਬਣਾਇਆ ਜਾ ਰਿਹਾ ਹੈ ਉਹ ਗਲਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਭ ਦੇ ਸਤਿਕਾਰਯੋਗ ਨੇ ਪਰ ਅਜਨਾਲਾ ਵਿਖੇ ਹੋਈ ਘਟਨਾ ਨਾਲ ਸਾਡੇ ਨੋਜਵਾਨਾਂ ਨੂੰ ਗਲਤ ਸੇਧ ਮਿਲੇਗੀ। ਮੇਰੀ ਤੁਹਾਨੂੰ ਇਕ ਭੈਣ ਦੇ ਤੋਰ ਤੇ ਅਪੀਲ ਹੈ ਸਾਨੂੰ ਕਿਸੇ ਦੇ ਬਹਿਕਾਵੇ ਵਿਚ ਆਏ ਬਿਨਾਂ ਪੰਜਾਬ ਅਤੇ ਪੰਜਾਬੀਅਤ ਦਾ ਸਤਿਕਾਰ ਅਤੇ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਲਈ ਨਿਰੰਤਰ ਯਤਨਸ਼ੀਲ ਰਹਿਣ ਲੋੜ ਹੈ।