Patiala: FIR registered against 4 youth for doing stunt on car roof

March 9, 2023 - PatialaPolitics

 

Patiala: FIR registered against 4 youth for doing stunt on car roof

ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਪਟਿਆਲਾ ਪੁਲਿਸ ਹੋਈ ਸਖਤ।

ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਲਤ ਵਾ ਤਲਾਸ਼ ਸੁੱਕੀ ਤੇ ਭੈੜੇ ਪੁਰਸਾ ਦੇ ਸਬੰਧ ਵਿੱਚ ਪੁੱਡਾ ਦਫਤਰ ਫੇਸ-2 ਅਰਬਨ ਅਸਟੇਟ ਪਟਿ ਮੌਜੂਦ ਸੀ, ਜੋ ਇਤਲਾਹ ਮਿਲੀ ਕਿ ਆਲਟੋ ਵਿੱਚ ਸਵਾਰ ਮੁੰਡੇ ਮਾਰਕੀਟ ਵਿੱਚ ਸਟੰਟ ਕਰ ਰਹੇ ਨੇ।

ਜਿਹਨਾ ਵਿੱਚੋਂ ਗੌਰਵ ਗਰਗ ਕਾਰ ਚਲਾ ਰਿਹਾ ਸੀ, ਰੋਹਿਤ ਕੁਮਾਰ ਕਾਰ ਦੀ ਛੱਤ ਉਤੇ ਬੈਠਾ ਸੀ ਅਤੇ ਸੰਜੇ ਸਿੰਘ ਜੋ ਕਿ ਕੰਡਕਟਰ ਸੀਟ ਦੀ ਤਾਕੀ ਖੋਲ ਕੇ ਤਾਕੀ ਨਾਲ ਝੂਲ ਰਿਹਾ ਸੀ ਤੇ ਨਿਤਿਨ ਬੋਨਟ ਉਤੇ ਬੈਠਾ ਸੀ,ਵੀਡੀਓ ਵਾਇਰਲ ਹੋਣ ਤੇ ਅਰਬਨ ਅਸਟੇਟ ਥਾਣੇ ਚ 4 ਖਿਲਾਫ ਪਰਚਾ ਦਰਜ਼ ਕੀਤਾ ਗਿਆ ਹੈ ਪਟਿਆਲਾ ਪੁਲਿਸ ਨੇ FIR DTD 7-3-23 U/S 279,336 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ