Blast in Indra Colony Patiala
April 29, 2018 - PatialaPolitics

ਪਟਿਆਲਾ ਦੀ ਇੰਦਰਾ ਕਾਲੋਨੀ ਵਿਖੇ ਇਕ ਘਰ ਵਿਚ ਬ੍ਲਾਸ੍ਟ ਹੋਣ ਕਰਕੇ ਮੌਕੇ ਤੇ ਵਿਕਰਮ ਨਾਮਕ ਵਿਅਕਤੀ ਦੀ ਮੌਤ ਹੋ ਗਈ ਇਸ ਘਰ ਵਿਚ ਕਬਾੜ ਦਾ ਕੰਮ ਚਲਦਾ ਸੀ ਪੁਲਿਸ ਨੇ ਪੌਂਚ ਕ ਮ੍ਰਿਤਿਕ ਦੇਹ ਨੂੰ ਕਬਜੇ ਚ ਲੈ ਕੇ ਰਾਜਿੰਦਰਾ ਹਸਪਤਾਲ ਦੇ ਮੁਰਦਾ ਘਰ ਵਿਚ ਭੇਜ ਦਿੱਤਾ ਹੈ ਤਿ ਕਰਨਾ ਦਾ ਪਤਾ ਲਗਾਇਆ ਜਾ ਰਿਆ ਹੈ
