2yr old kid died in Patiala accident
ਪਟਿਆਲਾ ਦੇ ਥਾਪਰ ਯੂਨੀਵਰਸਿਟੀ ਚੌਂਕ ਵਿੱਚ ਕੱਲ ਇੱਥੇ ਹੋਏ ਭਿਆਨਕ ਹਾਦਸੇ ਵਿੱਚ ਮਾਰੇ ਗਏ ਸ੍ਰ. ਇੰਦਰਜੀਤ ਸਿੰਘ ਅਤੇ ਗੰਭੀਰ ਜਖਮੀ ਹੋਏ ਦੋ ਨੌਜੁਆਨ ਗਗਨ ਅਤੇ ਧਰਮਵੀਰ ਸਿੰਘ ਅਤੇ ਦੋ ਹੋਰ ਛੋਟੇ ਬੱਚਿਆਂ ਦੇ ਗੰਭੀਰ ਜਖਮੀ ਹੋਏ ਸਨ ਜਿਸ ਤੋਂ ਬਾਅਦ ਬਿਤੀ ਰਾਤ 2 ਸਾਲ ਦੇ ਬੱਚੇ ਅਰਸ਼ ਨੂੰ ਸਿਰ ਦੀ ਸੱਟ ਚੰਡੀਗੜ੍ਹ ਪੀ ਜੀ ਆਈ ਰੈਫਰ ਕਰ ਕੀਤਾ ਸੀ ਅਤੇ ਅੱਜ 30 ਮਾਰਚ ਦੀ ਸ਼ਾਮ ਨੂੰ 2 ਸਾਲਾਂ ਛੋਟੇ ਬੱਚੇ ਮੌਤ ਹੋ ਗਈ 😥
Join #PatialaHelpline & #PatialaPolitics for latest updates 🔴
Facebook Comments