Patiala Politics

Patiala News Politics

3 murders in Patiala in first week of 2021

4️⃣ ਜਨਵਰੀ 2021:ਦੇਰ ਰਾਤ ਰੇਲਵੇ ਸਟੇਸ਼ਨ ਨਜ਼ਦੀਕ ਢਾਬੇ ‘ਤੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋ ਗਿਆ। ਦੂਸਰੀ ਧਿਰ ਦੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਝਗੜੇ ਦੌਰਾਨ ਕੁਨਾਲ ਕੁਮਾਰ, ਸੌਰਵ ਸ਼ਰਮਾ, ਰੋਹਿਤ ਕੁਮਾਰ, ਅਮਿਤ ਸਦਾਨਾ, ਵਾਸੂ ਤੇ ਸਲੀਮ ਜ਼ਖ਼ਮੀ ਹੋ ਗਏ ਤੇ ਸਾਜਨ ਸਦਾਨਾਂ ਦੀ ਮੌਤ ਹੋ ਗਈ ,ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੂਸਰੀ ਧਿਰ ਦੇ ਨੌਜਵਾਨ ਉਥੋਂ ਫਰਾਰ ਹੋ ਗਏ। ਇਸ ਉਪਰੰਤ ਉੱਥੇ ਮੌਜੂਦ ਰਾਹਗੀਰਾਂ ਨੇ ਤੁਰੰਤ ਜ਼ਖਮੀ ਨੌਜਵਾਨਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ਼ ਵਿਖੇ ਭਰਤੀ ਕਰਵਾਇਆ ਜਿਥੇ ਇਲਾਜ ਦੁਰਾਨ ਸਾਜਨ ਸਦਾਨਾ ਦੀ ਮੌਤ ਹੋ ਗਈ

6️⃣ ਜਨਵਰੀ 2021:ਪਟਿਆਲਾ ਦਿਨ ਦਿਹਾੜੇ 1 ਹੋਰ ਕਤਲ
ਦੇਵੀਗੜ ਰੋਡ ਤੇ ਪਿੰਡ ਸਿੰਘਪੁਰਾ ਗੁਰਜੀਤ ਸਿੰਘ ਦਾ ਹੋਇਆ ਕਤਲ😥,ਘਰ ਅੱਗੇ ਰੈਂਪ ਬਣਾਉਣ ਨੂੰ ਲੈ ਕੇ ਹੋਈ ਸੀ ਪੰਚਾਇਤ 🔴

9️⃣ ਜਨਵਰੀ 2021: ਅੱਜ ਅਨਾਰਦਾਣਾ ਚੌਂਕ ਨੇੜੇ ਮਾਜ਼ੀਰ ਮੋਹੰਮਦ ਪਿੰਟਾ ਦਾ ਪਾਰਕ ਵਿੱਚ ਛੁਰੇ ਮਾਰ ਕੇ ਕੱਤਲ ਕਰ ਦਿੱਤਾ ਗਿਆ,ਪੜੋਸੀਆਂ ਨਾਲ ਦੀਵਾਰ ਨੂੰ ਲੈ ਕੇ ਚੱਲਦਾ ਸੀ ਝਗੜਾ

Join #PatialaHelpline & #PatialaPolitics for latest updates 🔴

Facebook Comments