Patiala boy run over by train while trying to cross railway tracks
April 24, 2023 - PatialaPolitics
Patiala boy run over by train while trying to cross railway tracks
ਪਟਿਆਲਾ ਦੇ ਡੋਗਰਾ ਮੁਹੱਲੇ ਦਾ ਨੌਜਵਾਨ ਹਰਜੀਤ ਸਿੰਘ ਦੀ ਸੋਨੀਪਤ ਰੇਲਵੇ ਸਟੇਸ਼ਨ ਤੇ ਟਰੇਨ ਦੇ ਥੱਲੇ ਆਉਣ ਨਾਲ ਦਰਦਨਾਕ ਮੌਤ। ਸਟੇਸ਼ਨ ਤੇ ਇੱਕ ਬਜ਼ੁਰਗ ਔਰਤ ਦੀ ਮਦਦ ਕਰਨ ਲਈ ਉਸਦਾ ਸਮਾਨ ਦੂਸਰੇ ਪਲੇਟ ਫਾਰਮ ਤੇ ਪਹੁੰਚਾਉਣ ਅਤੇ ਵਾਪਿਸ ਆਪਣੀ ਟਰੇਨ ਫੜਨ ਦੌਰਾਨ ਸਾਹਮਣੇ ਤੋਂ ਆ ਰਹੀ ਟਰੇਨ ਦੀ ਲਪੇਟ ਵਿਚ ਆ ਗਿਆ ।
View this post on Instagram