Powercut in Patiala on 6 May

May 5, 2023 - PatialaPolitics

Powercut in Patiala on 6 May

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 05-05-2023

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ ਵੀ ਭੁਪਿੰਦਰਾ ਰੋਡ ਫੀਡਰ, 11 ਕੇ.ਵੀ ਯਾਦਵਿੰਦਰਾ ਕਲੋਨੀ, 11ਕੇ.ਵੀ ਬਾਂਰਾਦਰੀ ਬ੍ਰਾਂਚ ਦੀ ਜ਼ਰੂਰੀ ਮੁਰੰਮਤ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਫਤਿਹ ਕਲੋਨੀ, ਧਾਲੀਵਾਲ ਕਲੋਨੀ, ਚੰਦਾ ਸਿੰਘ ਕਲੋਨੀ, ਯਾਦਵਿੰਦਰਾ ਕਲੋਨੀ, ਰਾਮ ਬਾਗ, ਗਰੀਨ ਵਿਯੂ ਕਲੋਨੀ, ਬਾਂਰਾਦਰੀ ਅਸਤਬਲ, ਪੀ.ਪੀ.ਅੇਸ.ਸੀ. ਦਫਤਰ, ਵਿਜੀਲੈਂਸ ਦਫਤਰ, ਮਹਾਰਾਣੀ ਕਲੱਬ ਆਦਿ ਦੀ ਬਿਜਲੀ ਸਪਲਾਈ ਮਿਤੀ 06-05-2023 ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਦੁਪਿਹਰ 01:00 ਵਜੇ ਤੱਕ ਬੰਦ ਰਹੇਗੀ I

 

ਜਾਰੀ ਕਰਤਾ:

ਇੰਜ: ਪ੍ਰੀਤਇੰਦਰ ਸਿੰਘ

ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।

ਮੋਬਾਈਲ ਨੰਬਰ:- 96461-24414