Buses route from Patiala New Bus Stand - Patiala News | Patiala Politics - Latest Patiala News

Buses route from Patiala New Bus Stand

May 17, 2023 - PatialaPolitics

Buses route from Patiala New Bus Stand

ਮਿਤੀ 18/05/23 ਤੋਂ ਪਟਿਆਲਾ ਤੋਂ ਵੱਖ ਵੱਖ ਰੂਟਾਂ ਤੇ ਜਾਣ ਅਤੇ ਆਉਣ ਵਾਲੀਆਂ ਬੱਸਾਂ ਪਟਿਆਲਾ ਨਵੇਂ ਬੱਸ ਸਟੈਂਡ ਵਿੱਚੋ ਹੀ ਚਲਣਗੀਆਂ ਅਤੇ ਓਥੋਂ ਹੀ ਸਵਾਰੀਆਂ ਲਾਹੁਣ ਅਤੇ ਚੜਾਉਣਗੀਆਂ।

1) ਸਰਹਿੰਦ ਰੋਡ ਤੋਂ ਆਉਣ ਵਾਲੀਆਂ ਬੱਸਾਂ ਝਿੱਲ ਬਾਈਪਾਸ , ਫੋਕਲ ਪੁਆਇੰਟ ਹੋ ਕੇ ਨਵੇਂ ਅੱਡੇ ਆਉਣਗੀਆਂ ਅਤੇ ਜਾਣਗੀਆਂ ।

 

2) ਨਾਭਾ – ਭਾਦਸੋਂ ਤੋਂ ਆਉਣ ਵਾਲੀਆਂ ਬੱਸਾਂ ਸ਼੍ਰੀ ਦੁੱਖ ਨਿਵਾਰਨ ਸਾਹਿਬ , ਝਿੱਲ ਬਾਈਪਾਸ, ਫੋਕਲ ਪੁਆਇੰਟ ਹੋ ਕੇ ਨਵੇਂ ਅੱਡੇ ਆਉਣਗੀਆਂ।

 

3) ਸੰਗਰੂਰ – ਸੁਨਾਮ ਤੋਂ ਆਉਣ ਵਾਲੀਆਂ ਬੱਸਾਂ ਕੋਰ – ਜੀ – ਆਲਾ ਮੋੜ ਹੋ ਕੇ ਬਾਈਪਾਸ ਹੋ ਕੇ ਨਵੇਂ ਬੱਸ ਅੱਡੇ ਆਉਣਗੀਆਂ।

 

4) ਪਾਤੜਾਂ – ਸਮਾਣਾ ਤੋਂ ਆਉਣ ਵਾਲੀਆਂ ਬੱਸਾਂ ਪਸਿਆਣਾ ਪਿੰਡ ਤੋਂ ਬਾਈਪਾਸ ਹੋ ਕੇ ਨਵੇਂ ਅੱਡੇ ਆਉਣਗੀਆਂ।

 

5) ਚੀਕਾ – ਦੇਵੀਗੜ੍ਹ ਤੋਂ ਆਉਣ ਵਾਲੀਆਂ ਬੱਸਾਂ ਸਨੌਰੀ ਅੱਡੇ ਤੇ ਆਉਣ ਦੀ ਬਜਾਏ ਨਾਨਕਸਰ ਬਾਈਪਾਸ ਤੋਂ ਨਵੇਂ ਅੱਡੇ ਆਇਆ ਕਰਨਗੀਆਂ ।