IELTS should be included in Punjab School syllabus: Kuldeep Dhaliwal
May 25, 2023 - PatialaPolitics
IELTS should be included in Punjab School syllabus: Kuldeep Dhaliwal
ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਨੂੰ ਰੁਟੀਨ ਦੇ ਸਿਲੇਬਸ ਵਿੱਚ ਆਈਲੈਟਸ ਦੇ ਸਿਲੇਬਸ ਨੂੰ ਸ਼ਾਮਲ ਕਰਨ ਦੀ ਅਪੀਲ ਕਰਨਗੇ।ਕਾਲਜ ਯੂਨੀਵਰਸਿਟੀਆਂ ਹਨ, ਉੱਥੇ ਪੜ੍ਹਾਈ ਕਿਉਂ ਨਹੀਂ ਕੀਤੀ ਜਾਂਦੀ।ਜਿਨ੍ਹਾਂ ਚੀਜ਼ਾਂ ਲਈ ਲੋਕ ਪੈਸੇ ਖਰਚ ਕਰ ਰਹੇ ਹਨ, ਉਨ੍ਹਾਂ ਨੂੰ ਰੋਜ਼ਾਨਾ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ।
View this post on Instagram