Patiala: Robbers stole Bidi Cigarette worth lakhs from Sirhandi Bazaar - Patiala News | Patiala Politics - Latest Patiala News

Patiala: Robbers stole Bidi Cigarette worth lakhs from Sirhandi Bazaar

May 31, 2023 - PatialaPolitics

Patiala: Robbers stole Bidi Cigarette worth lakhs from Sirhandi Bazaar

 

ਭੂਪਿੰਦਰ ਕੁਮਾਰ ਦੀ ਸਰਹੰਦੀ ਬਜਾਰ ਪਟਿਆਲਾ ਵਿਖੇ ਈਸ਼ਰ ਦਾਸ ਐਂਡ ਕੰਪਨੀ ਦੇ ਨਾਮ ਦੀ ਹੋਲਮੇਲ ਬੀੜੀ ਸਿਗਰੇਟ ਦੀ ਦੁਕਾਨ ਹੈ, ਜੋ ਮਿਤੀ 29-30/5/23 ਦੀ ਦਰਮਿਆਨੀ ਰਾਤ ਨੂੰ ਕਿਸੇ ਨਾ-ਮਾਲੂਮ ਵਿਅਕਤੀ/ਵਿਅਕਤੀਆਨ ਨੇ ਉਸਦੀ ਦੁਕਾਨ ਵਿੱਚੋਂ ਕਾਫੀ ਮਾਤਰਾ ਵਿੱਚੋਂ ਬੀੜੀ/ਸਿਗਰਟਾ ਦੇ ਡੱਬੇ, ਜਿਹਨਾ ਦੀ ਕੀਮਤ ਕਰੀਬ 3 ਲੱਖ ਰੁਪਏ ਅਤੇ 40 ਹਜਾਰ ਰੁਪਏ ਨਗਦੀ ਚੋਰੀ ਕਰ ਲਏ। ਪਟਿਆਲਾ ਪੁਲਿਸ ਨੇ ਨਾ ਮਾਲੂਮ ਵਾਇਕਤੀ ਤੇ ਧਾਰਾ FIR U/S 457,380 IPC ਲੱਗਾ ਅਗਲੀ ਕਰਵਾਈ ਸ਼ੁਰੂ ਕਰਦੀਤੀ ਹੈ