Punjabi film actor Yograj Singh announced to contest MP elections from Anandpur Sahib
June 5, 2023 - PatialaPolitics
Punjabi film actor Yograj Singh announced to contest MP elections from Anandpur Sahib
ਪੰਜਾਬੀ ਅਦਾਕਾਰਾ ਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਸਿਆਸਤ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਹੈ। ਉਹ ਸ੍ਰੀ ਅਨੰਦਪੁਰ ਸਾਹਿਬ ਤੋਂ MP ਦੀ ਚੋਣ ਲੜਨਗੇ। ਸੋਮਵਾਰ ਨੂੰ ਯੋਗਰਾਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ।