Navjot Sidhu about Gurbani Telecast

June 27, 2023 - PatialaPolitics

Navjot Sidhu about Gurbani Telecast

Sikhism stands for universal brotherhood…… all four doors of Golden temple open for one and all with no discrimination of caste ,colour ,creed or religion …. Langar Sewa world over doesn’t discriminate …. Baba Nam dev ji who chanted “Vitthal Vitthal “ , Baba Farid ji , Saint Kabir Ji’s teachings find a place in the Guru Granth Saheb ji …. No discrimination !!! The essence of the teachings of Jagat Guru Granth Saheb ji is welfare of the world , “sarbat da Bhala “ …. No discrimination …….. creation of The “Khalsa” at Sri Anandpur Saheb……. No Discrimination……… Guru Saheb’s Mahavaak “Manas Ki Jaat Sabhe Eke Pehchan Bo”………. No discrimination !!

“Sarbh Sanjhi Baani” – for one and all cannot be restricted , commercialised and commodified for one Channel … it should be free for all , on every channel … keeping in view “Sarbat da bhala “ , welfare of the world … in line with the teachings of Jagat Guru Granth saheb ji …. Acts need to be amended for the welfare of mankind …………. Why this discrimination???

ਸਿੱਖ ਧਰਮ ਵਿਸ਼ਵ-ਵਿਆਪੀ ਭਾਈਚਾਰਕ ਸਾਂਝ ਲਈ ਖੜ੍ਹਾ ਹੈ… ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਬਿਨ੍ਹਾਂ ਜਾਤ, ਰੰਗ, ਨਸਲ ਜਾਂ ਧਰਮ ਦੇ ਭੇਦਭਾਵ ਦੇ ਸਾਰਿਆਂ ਲਈ ਖੁੱਲ੍ਹੇ ਹਨ…. ਦੁਨੀਆ ਭਰ ਵਿਚ ਲੰਗਰ ਸੇਵਾ ਕੋਈ ਵਿਤਕਰਾ ਨਹੀਂ ਕਰਦੀ…. ਬਾਬਾ ਨਾਮ ਦੇਵ ਜੀ ਜੋ “ਵਿੱਠਲ ਵਿੱਠਲ” ਦਾ ਜਾਪ ਕਰਦੇ ਸੀ , ਬਾਬਾ ਫਰੀਦ ਜੀ, ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਥਾਨ ਮਿਲਦਾ ਹੈ…. ਕੋਈ ਵਿਤਕਰਾ ਨਹੀਂ …… ਜਗਤ ਗੁਰੂ ਗ੍ਰੰਥ ਸਾਹਿਬ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਸਾਰ ਸੰਸਾਰ ਦਾ ਕਲਿਆਣ ਹੈ, “ਸਰਬੱਤ ਦਾ ਭਲਾ”…. ਕੋਈ ਵਿਤਕਰਾ ਨਹੀਂ……. ਖਾਲਸੇ ਦੀ ਸਥਾਪਨਾ – ਸ੍ਰੀ ਅਨੰਦਪੁਰ ਸਾਹਿਬ…… ਕੋਈ ਵਿਤਕਰਾ ਨਹੀਂ…….ਗੁਰੂ ਸਾਹਿਬ ਦਾ ਮਹਾਵਾਕ “ਮਾਨਸ ਕੀ ਜਾਤ ਸਭੇ ਏਕੈ ਪਹਿਚਾਨ ਬੋ”………. ਕੋਈ ਵਿਤਕਰਾ ਨਹੀਂ

ਸਰਬ ਸਾਂਝੀ ਬਾਣੀ, ਸਭ ਲਈ ਇਕ, ਇਕ ਚੈਨਲ ਦੇ ਵਪਾਰੀਕਰਨ ਲਈ ਸੀਮਤ, ਨਹੀਂ ਕੀਤੀ ਜਾ ਸਕਦੀ … ਇਹ ਸਭ ਲਈ, ਹਰ ਚੈਨਲ ’ਤੇ ਮੁਫਤ ਹੋਣੀ ਚਾਹੀਦੀ ਹੈ … ‘ਸਰਬੱਤ ਦਾ ਭਲਾ’, ਵਿਸ਼ਵ ਦੇ ਕਲਿਆਣ ਨੂੰ ਧਿਆਨ ਵਿਚ ਰੱਖਦੇ ਹੋਏ, ਜਗਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ .….. ਮਨੁੱਖਤਾ ਦੀ ਭਲਾਈ ਲਈ ਐਕਟਾਂ ਚ ਬਦਲਾਵ ਦੀ ਲੋੜ ਹੈ…………. ਇਹ ਵਿਤਕਰਾ ਕਿਉਂ???