Patran:Mother- brother brutally murdered by drug addict son

July 2, 2023 - PatialaPolitics

Patran:Mother- brother brutally murdered by drug addict son

ਨਸ਼ੇੜੀ ਪੁੱਤ ਨੇ ਸਾਥੀ ਨਸ਼ੇੜੀਆ ਨਾਲ ਮਿਲ ਕੇ ਮਾਂ ਤੇ

ਭਰਾ ਦਾ ਕੀਤਾ ਕਤਲ- ਮਾ ਨੂੰ ਟੁਕੜੇ ਕਰਕੇ ਸਾੜਿਆ ਭਰਾ ਦੀ ਲਾਸ਼ ਡਰੇਨ ਚ ਸੁਟੀ-

ਸਟੋਰੀ ਸਬ ਡਵੀਜ਼ਨ ਪਾਤੜਾਂ ਪਿੰਡ ਕਾਂਗਥਲਾ ਵਿਖੇ ਇੱਕ ਨਸ਼ੇੜੀ ਪੁੱਤ ਵੱਲੋਂ ਦੋ ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਪਰਮਜੀਤ ਕੌਰ ਨੂੰ ਮਾਰ ਕੇ ਉਸ ਦੇ ਟੁਕੜੇ ਕਰਕੇ ਸਾੜਨ ਅਤੇ ਭਰਾ। ਜਸਵਿੰਦਰ ਸਿੰਘ ਨੂੰ ਮਾਰਕੇ ਉਸ ਦੇ ਕੇਸ ਕਤਲ ਕਰਕੇ ਲਾਸ਼ ਨੂੰ ਡਰੇਨ ਵਿਚ ਸੁਟ ਦਿਤੇ ਜਾਣ ਦਾ ਦਿਲ ਦਹਿਲ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਰਤਕਾਂ ਦੇ ਰਿਸ਼ਤੇਦਾਰਾਂ ਦੇ ਦਸਣ ਅਨੁਸਾਰ ਨਸ਼ੇ ਲਈ ਪੈਸੇ ਨਾ ਮਿਲਣ ਤੇ ਜਿਥੇ ਮਾਂ ਨਾਲ ਘਿਨਾਉਣੀ ਵਾਰਦਾਤ। ਨੂੰ ਅੰਜਾਮ ਦਿੱਤਾ ਗਿਆ ਉਥੇ ਹੀ ਭਰਾ ਵੱਲੋਂ ਮੌਕੇ ਤੇ ਆ ਜਾਣ ਤੇ ਉਸ ਨੂੰ ਵੀ ਮਾਰਕੇ ਲਾਸ਼ ਨੂੰ ਖੁਰਦ ਬੁਰਦ ਕੀਤਾ ਗਿਆ

ਪਰ ਇਸ ਦਾ ਗਵਾਂਡੀਆਂ ਨੂੰ ਸੱਕ ਪੈਣ ਤੇ ਸੂਚਿਤ ਕੀਤੇ ਜਾਣ ਤੇ

ਪੁਲਿਸ ਨੇ ਨਸ਼ੇੜੀ ਗੁਰਵਿੰਦਰ ਸਿੰਘ ਰਜਿੰਦਰ ਸਿੰਘ ਰਣਜੀਤ ਸਿੰਘ ਵਾਸੀ ਕੰਗ ਥਲਾ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।