HARYANA : JJP MLA ISHWAR SINGH SLAPPED BY VILLAGES WHEN ON TOUR FOR FLOODED AREAS

July 12, 2023 - PatialaPolitics

HARYANA : JJP MLA ISHWAR SINGH SLAPPED BY VILLAGES WHEN ON TOUR FOR FLOODED AREAS

ਹਰਿਆਣਾ ਦੇ ਕੈਥਲ ‘ਚ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਵਿਧਾਇਕ ਈਸ਼ਵਰ ਸਿੰਘ ਨੂੰ ਇਕ ਔਰਤ ਨੇ ਜਨਤਕ ਤੌਰ ‘ਤੇ ਥੱਪੜ ਮਾਰ ਦਿੱਤਾ। ਲੋਕਾਂ ਨੇ ਵਿਧਾਇਕ ਦੀ ਕੁੱਟਮਾਰ ਵੀ ਕੀਤੀ। ਵਿਧਾਇਕ ਈਸ਼ਵਰ ਸਿੰਘ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਤੋਂ ਬਾਅਦ ਪਿੰਡ ਵਿੱਚ ਆਏ ਹੜ੍ਹ ਦੇ ਪਾਣੀ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਚੀਕਾ ਖੇਤਰ ਦੇ ਪਿੰਡ ਭਾਟੀਆ ਪੁੱਜੇ ਸਨ। ਪਿੰਡ ਵਾਸੀਆਂ ਨੇ ਵਿਧਾਇਕ ਨੂੰ ਪੁੱਛਿਆ ਕਿ ਤੁਸੀਂ 5 ਸਾਲ ਬਾਅਦ ਕੀ ਲੈਣ ਆਏ ਹੋ? ਦੱਸ ਦੇਈਏ ਕਿ ਜੇਜੇਪੀ ਹਰਿਆਣਾ ਦੀ ਸਰਕਾਰ ਵਿੱਚ ਭਾਜਪਾ ਦੀ ਭਾਈਵਾਲ ਹੈ।