6 stolen vehicles recovered, 2 arrested by Patiala Police
July 21, 2023 - PatialaPolitics
6 stolen vehicles recovered, 2 arrested by Patiala Police
ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ, ਥਾਣਾ ਤ੍ਰਿਪੜੀ ਦੀ ਪੁਲਿਸ ਨੇ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 02 ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦੇ 02 ਐਕਟਿਵਾ, 04 ਮੋਟਰਸਾਇਕਲ ਅਤੇ 01 ਲੈਪਟਾਪ ਬਰਾਮਦ ਕੀਤਾ।
As part of a crackdown by Patiala Police against anti-social elements, PS Tripuri arrested 02 thieves who were involved in theft incidents in the city and recovered 02 stolen Activas, 04 Motorcycles and 01 Laptop.