Patiala: FIR against 9 in Tripri fight case

August 10, 2023 - PatialaPolitics

Patiala: FIR against 9 in Tripri fight case

ਪਟਿਆਲਾ ਸ਼ਹਿਰ ਦੇ ਇੱਕ ਪ੍ਰਾਚੀਨ ਮੰਦਰ ‘ਚ ਚੱਲੇ ਇੱਟਾਂ ਪੱਥਰ,Cctv ਤਸਵੀਰਾਂ ਆਇਆ ਸਾਹਮਣੇ ਪਟਿਆਲਾ ਦੇ ਤ੍ਰਿਪੜੀ ਬਜਾਰ ਚ ਉਸ ਵੇਲੇ ਮਾਹੌਲ ਤਨਾਵਪੂਰਨ ਹੋ ਗਿਆ ਜਦੋ ਤ੍ਰਿਪੜੀ ਬਜਾਰ ਦੇ ਵਿੱਚ ਬਣੇ ਜੀਰੀ ਵਾਲਾ ਪ੍ਰਾਚੀਨ ਮੰਦਿਰ ਚ ਇੱਟਾਂ ਪੱਥਰ ਚੱਲੇ ਦੱਸ ਦੇਈਏ ਕਿ ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ਚ ਲੋਕ ਵੀ ਜਖਮੀ ਹੋਏ ਨੇ ਜਿਨ੍ਹਾਂ ਦੇ ਡੁੰਗੀਆਂ ਸੱਟਾਂ ਵੱਜਿਆਂ ਨੇ ਦੱਸ ਦੇਈਏ ਕਿ ਜੀਰੀ ਵਾਲਾ ਮੰਦਿਰ ਚ ਕਮੇਟੀ ਦੀ ਇੱਕ ਬੈਠਕ ਹੋਈ ਮੀਟਿੰਗ ਚੱਲ ਰਹੀ ਸੀ ਇਹ ਮੀਟਿੰਗ ਮੰਦਿਰ ਕਮੇਟੀ ਤੇ ਦੁਕਾਨਦਾਰਾਂ ਦੇ ਵਿਚਾਲੇ ਚੱਲ ਰਹੀ ਸੀ ਲੇਕਿਨ ਮਾਹੌਲ ਉਸ ਸਮ੍ਹੇ ਵਿਗੜ ਗਿਆ ਜਦੋ ਦੁਕਾਨਦਾਰਾਂ ਨੇ ਮੀਟਿੰਗ ਦੌਰਾਨ ਹੀ ਮੰਦਿਰ ਤੇ ਪਥਰਾਵ ਸ਼ੁਰੂ ਕਰ ਦਿੱਤਾਂ ਜਿਸਦੀ Cctv ਤਸਵੀਰਾਂ ਵੀ ਸਾਹਮਣੇ ਆਇਆ ਨੇ ਇਸੀ ਰੋਸ਼ ਵੱਜੋਂ ਪੂਰਾ ਤ੍ਰਿਪੜੀ ਬਜਾਰ ਬੰਦ ਕਰ ਦਿਤਾ ਗਿਆ ਸੀ ਇਸਦੀ ਸੂਚਨਾ ਮਿਲਦੀਆਂ ਹੀ ਹਿੰਦੂ ਜਥੇਬੰਦੀਆਂ ਦੇ ਆਗੂ ਪਹੁੰਚਣਾ ਸ਼ੁਰੂ ਹੋ ਗਏ ਜਿਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਲਦ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਉਨ੍ਹਾਂ ਉਪਰ ਸਖਤ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਦੇਰ ਰਾਤ ਕਰਵਾਈ ਕਰਦਿਆਂ 9 ਬੰਦਿਆ ਖਿਲਾਫ FIR ਦਰਜ਼ ਕੀਤੀ ਹੈ, ਜਿਨਾ ਦੇ ਨਾਮ ਸੰਜੇ ਜੈਨ, ਨਰੇਸ਼ ਜੈਨ, ਪਰਦੀਪ ਸ਼ਰਮਾ, ਜਗਮੋਹਨ ਕੁਮਾਰ, ਚਰਨਜੀਤ, ਪ੍ਰਿੰਸ, ਯਾਦਵਿੰਦਰ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ ਖਿਲਾਫ ਤ੍ਰਿਪੜੀ ਥਾਣੇ ਚ ਧਾਰਾ FIR 295-A,323, 307,506,148,149 IPC ਦਰਜ਼ ਹੋਈ ਹੈ