Punjab: Timings of schools and offices changed for Rakhi 2023
August 29, 2023 - PatialaPolitics
Punjab: Timings of schools and offices changed for Rakhi 2023
ਕੱਲ੍ਹ ਸਕੂਲਾਂ/ਦਫਤਰਾਂ ਦੇ ਸਮੇ ਚ ਬਦਲਾਅ
🚩ਰੱਖੜੀ ਦੇ ਤਿਉਹਾਰ ਕਰਕੇ ਸਮਾਂ ਬਦਲਿਆ
🚩ਸਰਕਾਰੀ ਦਫਤਰ ਸਵੇਰੇ 9 ਵਜੇ ਦੀ ਬਜਾਏ 11 ਵਜੇ ਖੁੱਲਣਗੇ
🚩ਸਕੂਲ 8 ਵਜੇ ਦੀ ਬਜਾਏ 10 ਵਜੇ ਖੁੱਲਣਗੇ