Patiala: 2 arrested with six stolen bikes by Sadar Nabha Chownki Rohtipull

August 30, 2023 - PatialaPolitics

Patiala: 2 arrested with six stolen bikes by Sadar Nabha Chownki Rohtipull

ਮੁਕੱਦਮਾ ਨੰਬਰ 180 ਮਿਤੀ 28.08.2023 ਅੱਧ 379,411 IPC ਥਾਣਾ ਸਦਰ ਨਾਭਾ

ਮਿਤੀ 28.08.203 ਨੂੰ ਸ:ਥ ਪਲਵਿੰਦਰ ਸਿੰਘ ਨੰ:2519/ਪਟਿ ਸਮੇਤ ਹੋਲਦਾਰ ਅਮਰਿੰਦਰ ਸਿੰਘ ਨੰ:807/ਘਟਿ: ਸਿਪਾਹੀ ਪਰਵਿੰਦਰ ਸਿੰਘ ਨੰ: 2230/ਪਟਿ.ਪੀ.ਐਚ.ਜੀ.ਨੇਤਰ ਸਿੰਘ ਨੰ:17921.ਪੀ.ਐਚ.ਜੀ.ਲਵਪ੍ਰੀਤ ਸਿੰਘ ਨੰ. 18655, ਪੀ.ਐਚ.ਜੀ.ਸਤਾਰ ਸਿੰਘ ਨੰ: 17918 ਸਮੇਤ ਲੈਪਟਾਪ ਪ੍ਰਿੰਟਰ ਦੇ ਚੈਕਿੰਗ ਵਾ ਤਲਾਸੀਂ ਸੱਕੀ ਵਹੀਕਲਾ ਦੇ ਸਬੰਧ ਵਿਚ ਗੋਲ ਚੋਕ ਰੋਹਟੀ ਪੁੱਲ ਨਾਕਾ ਬੰਦੀ ਪਰ ਮੌਜੂਦ ਸੀ ਅਤੇ ਆਉਂਦੇ ਜਾਂਦੇ ਵਹੀਕਲਾ ਨੂੰ ਚੈਕ ਕਰ ਰਹੇ ਸੀ ਤਾਂ ਸ:ਥ: ਪਲਵਿੰਦਰ ਸਿੰਘ ਪਾਸ ਮੁਖਬਰ ਖਾਸ ਨੇ ਮਲਾਕੀ ਹੋ ਕਰ ਇਤਲਾਹ ਦਿੱਤੀ ਕਿ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਲੇਟ ਸੁਰਜੀਤ ਸਿੰਘ ਅਤੇ ਨਰੇਸ ਕੁਮਾਰ ਉਰਫ ਬਿੰਟਾ ਪੰਡਿਤ ਪੁੱਤਰ ਹਰੀ ਰਾਮ ਵਾਸੀਆਨ ਪਿੰਡ ਲੁਬਾਣਾ ਟੋਕੂ ਥਾਣਾ ਸਦਰ ਨਾਭਾ ਜਿਲਾ ਪਟਿਆਲਾ ਜੋ ਚੋਰੀਆ ਕਰਨ ਦੇ ਆਦੀ ਹਨ ਜੋ ਅੱਜ ਵੀ ਮੋਟਰਸਾਈਕਲ PB 48 C 5216 ਪਲਟੀਨਾ ਰੰਗ ਕਾਲਾ ਚੋਰੀ ਕਰਕੇ ਭਾਦਸੋ ਸਾਈਡ ਤੋਂ ਨਾਭਾ ਸਾਈਡ ਵੇਚਣ ਲਈ ਆ ਰਹੇ ਹਨ।ਜਿਸ ਦੇ ਅਧਾਰ ਪਰ ਸ:ਥ: ਪਲਵਿੰਦਰ ਸਿੰਘ ਨੇ ਉਕਤ ਮੁਕੱਦਮਾ ਦਰਜ ਰਜਿਸਟਰ ਕਰਵਾਕੇ ਨਾਕਾ ਬੰਦੀ ਦੋਰਾਨ ਦੋਸੀਆਨ ਉਕਤਾਨ ਨੂੰ ਉਕਤਾਨ ਨੰਬਰੀ ਮੋਟਰਸਾਈਕਲ ਦੇ ਕਾਬੂ ਕਰਕੇ ਪੁੱਛਗਿੱਛ ਕੀਤੀ।ਮਿਤੀ 29.08.2023 ਨੂੰ ਦੋਸੀਆਨ ਉਕਤਾਨ ਨੂੰ ਮਾਣਯੋਗ ਕੋਰਟ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।ਜੋ ਦੋਰਾਨੇ ਪੁਲਿਸ ਰਿਮਾਡ ਅੱਜ ਮਿਤੀ 30.08.2023 ਨੂੰ ਦੋਸੀਆਨ ਦੇ ਫਰਦ ਬਿਆਨ ਇੰਕਸਾਫ ਦੇ ਅਧਾਰ ਪਰ ਨਾਭਾ ਭਾਦਸੋਂ ਰੋਡ ਤੋ ਸੂਬੇ ਦਾ ਨਾਮ ਪਿੰਡ ਧੰਗੇੜਾ ਨੂੰ ਜਾਂਦੀ ਸੜਕ ਪਰ ਪਿੰਡ ਲੁਬਾਣਾ ਟੈਕੂ ਦੀ ਖੰਡਰ ਪਈ ਧਰਮਸਾਲਾ ਦੇ ਨਾਲੋ ਦੋਸੀਆਨ ਉਕਤਾਨ ਦੀ ਨਿਸ਼ਾਨ ਦੇਹੀ ਪਰ ਚੋਰੀ ਸੁਦਾ 05 ਮੋਟਰਸਾਈਕਲ,02 ਬਾਈ ਸਾਈਕਲ ਅਤੇ 02 ਮੋਬਾਇਲ ਫੋਨ ਜਿਹਨਾ ਵਿਚ ਇੱਕ ਐਡਰਾਇੰਡ ਫੋਨ ਅਤੇ ਇਕ ਕੀਪੈਡ ਫੋਨ ਬ੍ਰਾਮਦ ਕਰਵਾਏ ਗਏ ਹਨ।

 

ਜਿਹਨਾ ਦਾ ਵੇਰਵਾ ਨਿਮਨ ਅਨੁਸਾਰ ਹੈ

1. PB 48 C 5216 ਮਾਰਕਾ ਪਲਟੀਨਾ ਰੰਗ ਕਾਲਾ

2. PB 11 Q 6824 ਮਾਰਕਾ ਹੀਰੋ ਹਾਡਾ ਸੀ.ਡੀ.10) ਰੰਗ ਲਾਲ 3. PB 11 BQ 2767 ਮਾਰਕਾ ਹੋਡਾ ਸੀ.ਡੀ.ਟਵਿਸਟਰ ਰੰਗ ਕਾਲਾ

4. ਬਿੰਨਾ ਨੰਬਰੀ ਹੀਰੋ ਸਪਲੈਂਡਰ ਰੰਗ ਕਾਲਾ 5. PB 34 B3465 ਹੀਰੋ ਸਪਲੈਡਰ ਪਲੱਸ ਰੰਗ ਕਾਲਾ

6. PB 65 ) 4249 ਹੀਰੋ ਹਾਡਾ ਸਪਲੈਡਰ ਰੰਗ ਕਾਲਾ ਜਾਮਣੀ

ਦੋ ਮੋਬਾਇਲ ਫੋਨ

1. ਮਾਰਕਾ ਵੀਵੋ ਮਲਟੀ ਕੈਮਰਾ 2. ਮਾਰਕਾ ਸੈਮਸੰਗ ਡਿਉਸ ਕੀ-ਪੈਡ

ਦੋ ਬਾਈ ਸਾਇਕਲ

.ਮਾਰਕਾ ਬੀ.ਏ.ਐਸ.ਰੰਗ ਕਾਲਾ 2 ਮਾਰਕਾ ਜੰਬੋ ਸੁਪਰ