Punjabi University Patiala professor assaulted by students
September 14, 2023 - PatialaPolitics
Punjabi University Patiala professor assaulted by students
ਪੰਜਾਬੀ ਯੂਨੀਵਰਸਟੀ ਦੇ ਆਰੋਪੀ ਪ੍ਰੋਫੈਸਰ ਨਾਲ ਵਿਦਿਰਥੀਆ ਨੇ ਕੀਤੀ ਧੱਕਾ ਮੁਕੀ
ਪੁਲਿਸ਼ ਮੌਕੇ ਤੇ ਪਹੁੰਚੀ, ਯੂਨੀਵਰਸਟੀ ਪ੍ਰਭੰਧਕਾ ਨੇ ਕਿਹਾ ਲੜਕੀ ਬਿਮਾਰ ਸੀ ,ਊਸ ਦੀ ਮੌਤ ਤੇ ਸਾਨੂੰ ਦੁਖ ਹੈ ਜਿਨ੍ਹਾਂ ਨੇ ਪ੍ਰੋਫੈਸਰ ਨਾਲ ਇਸ ਤਰ੍ਹਾਂ ਕੁਟ ਮਾਰ ਕੀਤੀ ਹੈ ਊਸ ਉੱਪਰ ਬਣਦੀ ਕਾਰਵਾਈ ਦੀ ਮੰਗ ਕਰਾਂਗੇ
ਬਠਿੰਡਾ ਦੀ ਰਹਿਣ ਵਾਲੀ ਪਟਿਆਲਾ ਦੀ ਪੰਜਾਬੀ ਯੂਨੀਵਰਸਟੀ ਕਰ ਰਹੀ ਪੜਾਈ ਵਿਦਿਆਰਥਣ ਦੀ ਹੋਈ ਮੌਤ ਤੋਂ ਬਾਅਦ ਯੂਨੀਵਰਸਟੀ ਚ ਵਿਦਿਆਰਥੀਆਂ ਨੇ ਇੱਕ ਪ੍ਰੋਫੈਸਰ ਦੇ ਖਿਲਾਫ ਖੋਲਿਆ ਮੋਰਚਾ ਲਗਾਇਆ ਧਰਨਾ ਇਲਜ਼ਾਮ ਲਗਾਇਆ ਕਿ ਇਹ ਪ੍ਰੋਫੈਸਰ ਮਾਨਸਿਕ ਤੌਰ ਤੇ ਕਰਦਾ ਸੀ ਪ੍ਰੇਸ਼ਾਨ
ਮੰਗ ਕੀਤੀ ਕਿ ਪ੍ਰਫੈਸਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।