Jalandhar boy drowned in Bhagsu Nag waterfall at McLeod Ganj - Patiala News | Patiala Politics - Latest Patiala News

Jalandhar boy drowned in Bhagsu Nag waterfall at McLeod Ganj

September 17, 2023 - PatialaPolitics

Jalandhar boy drowned in Bhagsu Nag waterfall at McLeod Ganj

ਹਿਮਾਚਲ ਪ੍ਰਦੇਸ਼ ਦੇ ਮੈਕਲੋਡਗੰਜ ਵਿਖੇ 5 ਦੋਸਤਾਂ ਨਾਲ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਮੈਕਲੋਡਗੰਜ ਘੁੰਮਣ ਆਏ ਜਲੰਧਰ ਦੇ ਨੌਜਵਾਨ ਦੀ ਭਾਗਸੁ ਵਾਟਰਫਾਲ ਦੇ ਹੇਠਾਂ ਖੱਡ ਵਿਚ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ 100 ਮੀਟਰ ਦੀ ਦੂਰੀ ‘ਤੇ ਮਿਲੀ। ਪੁਲਸ ਨੇ ਇਸ ਮਾਮਲੇ ਵਿਚ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਜਲੰਧਰ ਦਾ ਰਹਿਣ ਵਾਲਾ ਸੀ।