Patiala: FIR registered over student clash outside Thapar University - Patiala News | Patiala Politics - Latest Patiala News

Patiala: FIR registered over student clash outside Thapar University

September 21, 2023 - PatialaPolitics

Patiala: FIR registered over student clash outside Thapar University

 

ਪਟਿਆਲਾ ਦੀ ਥਾਪਰ ਯੂਨੀਵਰਸਿਟੀ ਦੇ ਬਾਹਰ ਹੋਈ ਇਕ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਮ੍ਹਣੇ ਆਇਆ ਹੈ। ਗੁਰਤੇਜ ਸਿੰਘ ਦੁਆਰਾ ਦਸਿਆ ਗਇਆ ਕਿ ਯੂਨੀਵਰਸਿਟੀ ਦੇ ਮੇਨ ਗੇਟ ਕੋਲ ਕੁਛ ਮੁੰਡਿਆ ਵਲੋ ਮੈਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਪੱਗ ਲਾਹ ਦਿੱਤੀ ਤੇ ਪਰਸ ਵਿੱਚੋਂ 4700 ਰੁਪਏ ਅਤੇ ਏ.ਟੀ.ਐਮ ਕਾਰਡ ਵੀ ਖੋਹ ਕੇ ਮੌਕੇ ਤੇ ਫਰਾਰ ਹੋ ਗਏ। ਪਟਿਆਲਾ ਪੁਲਿਸ ਨੇ ਭੂਵੇਸ਼, ਪੂਨੀਆ, ਕ੍ਰਿਸ਼, ਮਲਿਕ, ਮੋਹਿਤ ਮਾਨ, ਆਰਯਨ ਬਾਂਸਲ, ਐਰਿੰਨ ਗੋਇਲ, ਪ੍ਰੀਆਂਸ਼ੁ ਗੋਇਲ ਅਤੇ 15-20 ਨਾ ਮਾਲੂਮ ਵਿਅਕਤੀਆਂ ਤੇ ਧਾਰਾ FIR U/S 323,341,379 B,506,148,149 IPC ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ.