Patiala: FIR against unknown in car attack case outside Shri Kali Mata Mandir

September 23, 2023 - PatialaPolitics

Patiala: FIR against unknown in car attack case outside Shri Kali Mata Mandir

ਮਿਤੀ 22/9/23 ਨੂੰ ਦੇਵ ਅਮਿਤ ਆਪਣੇ ਸਾਥੀਆ ਨਮੇਸ਼ ਰਾਜਪੂਤ, ਵਰਿੰਦਰ ਗੁਪਤਾ ਅਤੇ ਹੋਰਨਾ ਸਮੇਤ ਆਪਣੀਆ ਗੱਡੀਆ ਨੰ. PB-23P-3030 & CH 01BA5746 ਪਰ ਤੇ ਕੇ ਕਾਲੀ ਮਾਤਾ ਮੰਦਰ ਪਟਿ, ਵਿਖੇ ਮੱਥਾ ਟੇਕਣ ਆਇਆ ਸੀ, ਜੋ 10/15 ਨਾ-ਮਾਲੂਮ ਵਿਅਕਤੀਆਨ ਨੇ ਦੇਵ ਅਮਿਤ ਤੇ ਹੋਰਾ ਦੀਆਂ ਗੱਡੀਆਂ ਉਤੇ ਹਮਲਾ ਕਰ ਦਿੱਤਾ ਤੇ ਗੱਡੀਆਂ ਤੇ ਇੱਟਾਂ ਨਾਲ ਹਮਲਾ ਕਰਕੇ ਭੰਨਤੋੜ ਕੀਤੀ। ਪਟਿਆਲਾ ਪੁਲਿਸ ਨੇ 10/15 ਨਾ ਮਾਲੂਮ ਵਿਅਕਤੀਆਂ ਤੇ ਧਾਰਾ FIR U/S 323,341, 427,148,149 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ