Powercut in Patiala on 27 September 2023

September 26, 2023 - PatialaPolitics

Powercut in Patiala on 27 September 2023

ਬਿਜਲੀ ਬੰਦ ਸੰਬੰਧੀ ਜਾਣਕਾਰੀ ਪਟਿਆਲਾ 26-09-2023 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿਡ ਬਾਰਨ ਤੋਂ ਚਲਦੇ 11 ਕੇ ਵੀ ਫੀਡਰ ਝਿੱਲ ਦੀ ਜ਼ਰੂਰੀ ਮੁਰੰਮਤ , ਦਰੱਖਤਾਂ ਦੀ ਛਗਆਂਈ ਅਤੇ ਨਵੇਂ ਜੈਂਪਰਾਂ ਪਾਉਣ ਲਈ ਨਾਰਥ ਉਪ ਮੰਡਲ ਅਧੀਨ ਪੈਂਦੇ ਪਿੰਡ ਅਤੇ ਸ਼ਹਿਰ ਦੇ ਇਲਾਕੇ ਜਿਵੇਂ ਕਿ ਹਸਨਪੁਰ ਪਰੋਹਿਤਾਂ,ਬਾਰਨ, ਝਿੱਲ ਪਿੰਡ ਅਤੇ ਸਿਲਵਰ ਔਕ ਪੈਲੇਸ, ਵੇਰਕਾ ਮਿਲਕ ਪਲਾਂਟ, ਡਾਕਟਰ ਰੰਧਾਵਾ ਅੱਖਾਂ ਦਾ ਹਸਪਤਾਲ, ਹਸਨਪੁਰ ਬਸਤੀ, ਗ੍ਰੀਨ ਵਿਓ ਕਲੋਨੀ ਦਾ ਕੁਝ ਹਿੱਸਾ,ਕਮਲ ਕਲੋਨੀ ਦੇ ਗਲੀ ਨੰਬਰ 1 ਅਤੇ 4, ਦੀਪ ਨਗਰ, ਨਵਜੀਤ ਨਗਰ,ਬੁੱਡਾ ਸਿੰਘ ਕਲੋਨੀ, ਗੁਰੂ ਤੇਗ ਬਹਾਦਰ ਕਲੋਨੀ, ਵਿਕਾਸ ਨਗਰ, ਡੀ -ਮਾਰਟ ਏਰੀਆ ਦੀ ਸਪਲਾਈ ਮਿਤੀ 27-09-2023 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਬੰਦ ਰਹੇਗੀ । ਜਾਰੀ ਕਰਤਾ:- ਗੁਰਮੀਤ ਸਿੰਘ ਬਾਗੜੀ ਐਸ ਡੀ ਓ ਨਾਰਥ ਸਬ ਡਵੀਜ਼ਨ ਪਟਿਆਲਾ,ਫੋਨ ਨੰਬਰ 9646110048

*ਬਿਜਲੀ ਬੰਦ ਸੰਬੰਧੀ ਜਾਣਕਾਰੀ*

ਪਟਿਆਲਾ 26-09-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ. ਅਬਲੋਵਾਲ ਗਰਿੱਡ ਤੋਂ ਚੱਲਦੇ 11 ਕੇ.ਵੀ. ਜੇਲ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਦਰਸ਼ਨਾਂ ਕਲੋਨੀ,ਬਾਬੂ ਸਿੰਘ ਕਲੋਨੀ,ਰਣਜੀਤ ਨਗਰ,ਉੱਪਲ ਚੌਂਕ,ਟਿਵਾਣਾ ਚੌਂਕ ਭਾਦਸੋਂ ਰੋਡ , ਨੌਰਥ ਐਵਨਿਊ ਅਤੇ ਸਰਾਭਾ ਨਗਰ ਏਰੀਆ ਦੀ ਬਿਜਲੀ ਸਪਲਾਈ 27-09-23 ਨੂੰ ਸਮਾਂ 10:30 ਵਜੇ ਸਵੇਰੇ ਤੋਂ ਲੈ ਕੇ ਦੁਪਹਿਰ 03:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

*ਜਾਰੀ ਕਰਤਾ:- ਉਪ ਮੰਡਲ ਸਿਵਲ ਲਾਈਨ ਸ /ਡ (ਟੈੱਕ) ਪਟਿਆਲਾ।*