Punjab: Bus meets with accident as driver suffers heart attack near Banga
October 10, 2023 - PatialaPolitics
Punjab: Bus meets with accident as driver suffers heart attack near Banga
ਬੰਗਾ ਵਿਖੇ ਰੋਡਵੇਜ ਦੇ ਚਲਦੀ ਬੱਸ ਚ ਡਰਾਈਵਰ ਨੂੰ ਪਿਆ ਦੌਰਾ,1 ਵਿਦਿਆਰਥਣ ਦੀ ਮੌਤ, ਕਈ ਜਖਮੀ,ਦਰਜਨਾ ਗੱਡੀਆਂ ਹਾਦਸਾ ਗ੍ਰਹਿਸਤ
ਅੱਜ ਬੰਗਾ ਵਿਖੇ ਰੋਡਵੇਜ਼ ਬੱਸ ਦੇ ਡਰਾਈਵਰ ਨੂੰ ਹਾਰਟ ਅਟੈਕ ਹੋਣ ਕਰਕੇ ਬਹੁਤ ਦੁੱਖਦਾਈ ਅਤੇ ਭਿਆਨਕ ਹਾਦਸਾ ਵਾਪਰਿਆ ਹੈ ,ਇਸ ਦੁੱਖਦਾਈ ਘਟਨਾ ਵਿੱਚ ਇੱਕ ਨੌਜਵਾਨ ਬੱਚੀ ਦੀ ਮੌਕੇ ਤੇ ਮੌ+ਤ ਹੋ ਜਾਣ ਬਾਰੇ ਵੀ ਮੰਦ+ਭਾਗੀ ਖ਼ਬਰ ਮਿਲੀ ਹੈ, ਮੈਂ ਉਸ ਆਕਾਲ ਪੁਰਖ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਲਈ ਅਰਦਾਸ ਬੇਨਤੀ ਕਰਦਾ ਹਾਂ ਅਤੇ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ