Major accident near Moga,3 Killed as Groom car collides with truck

November 5, 2023 - PatialaPolitics

Major accident near Moga,3 Killed as Groom car collides with truck

ਤੜਕਸਾਰ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਅਜੀਤਵਾਲ ਕੋਲ ਵਿਆਹ ਆਲ਼ੀ ਕਾਰ ਖੜ੍ਹੇ ਟਰੱਕ ‘ਚ ਵੱਜਣ ਕਰਕੇ ਲਾੜੇ ਸਣੇਂ ਚਾਰ ਦੀ ਮੌਤ.

 

ਮੋਗਾ ਦੇ ਅਜੀਤਵਾਲ ‘ਚ ਵੱਡਾ ਹਾਦਸਾ ਵਾਪਰਿਆ ਹੈ। ਫਾਜ਼ਲਿਕਾ ਦੇ ਪਿੰਡ ਓਹਜਾ ਵਾਲੀ ਤੋਂ ਲੁਧਿਆਣਾ ਦੇ ਬੱਦੋਵਾਲ ਜਾ ਰਹੀ ਬਰਾਤੀਆਂ ਦੀ ਕਾਰ ਖੜ੍ਹੇ ਟਰਾਲੇ ਨਾਲ ਟਕਰਾ ਗਈ।

 

ਹਾਦਸੇ ਵਿੱਚ ਲਾੜੇ ਸਮੇਤ 3 ਦੀ ਮੌਤ ਹੋ ਗਈ। 4 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਜਗਰਾਉਂ ਦੇ ਹਸਪਤਾਲ ਲਿਜਾਇਆ ਗਿਆ ਹੈ। ਹਾਦਸੇ ਵਿਚ ਫੁੱਲਾਂ ਵਾਲੀ ਕਾਰ ਚਕਨਾਚੂਰ ਹੋ ਗਈ। ਲਾੜੇ ਸਮੇਤ ਤਿੰਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਫਾਜ਼ਿਲਕਾ ਤੋਂ ਲੁਧਿਆਣਾ ਇਹ ਬਰਾਤ ਜਾ ਰਹੀ ਸੀ