Navjot Sidhu to attend Imran Khan’s swearing-in as Pak PM
August 17, 2018 - PatialaPolitics
ਨਵਜੋਤ ਸਿੱਧੂ ਅੱਜ ਜਾਣਗੇ ਪਾਕਿਸਤਾਨ
ਇਮਰਾਨ ਖਾਨ ਦੇ ਪ੍ਰਧਾਨਮੰਤਰੀ ਵਜੋਂ ਸੌਂਹ ਚੁੱਕ ਸਮਾਗਮ ਵਿਚ ਕਰਨਗੇ ਸ਼ਿਰਕਤ
ਅਟਾਰੀ ਸਰਹਦ ਰਸਤੇ 2 ਵਜੇ ਪਾਕਿਸਤਾਨ ਲੁਈ ਹੋਣਗੇ ਰਵਾਨਾ
ਸਿੱਧੂ ਨੂੰ ਮਿਲਿਆ ਪਾਕਿਸਤਾਨ ਦਾ 15 ਦਿਨ ਦਾ ਵੀਜਾ
ਇਮਰਾਨ ਖਾਨ ਨੂੰ ਤੋਹਫੇ ਵਿੱਚ ਦੇਣਗੇ ਪਸ਼ਮੀਨਾ ਸ਼ਾਲ #Punjab #Amritsar #Pakistan