Patiala boy Sameer Kataria stabbed to death near Passy road

January 28, 2024 - PatialaPolitics

Patiala boy Sameer Kataria stabbed to death near Passy road

ਪਟਿਆਲਾ ਚ ਦੇਰ ਰਾਤ ਇੱਕ ਨੌਜਵਾਨ ਦੀ ਹੋਈ ਮੌਤ ਗੱਡੀ ਲੁੱਟਣ ਦੇ ਇਰਾਦੇ ਦੇ ਨਾਲ ਆਏ ਸੀ ਹਮਲਾਵਰ ਪਟਿਆਲਾ ਦੇ ਪਾਸੀ ਰੋਡ ਤੇ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ 30 ਸਾਲ ਦੇ ਸਮੀਰ ਕਟਾਰੀਆ ਨਾਮ ਦਾ ਨੌਜਵਾਨ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਸਾਥੀ ਦੇ ਨਾਲ ਘਰ ਜਾ ਰਿਹਾ ਸੀ ਜਿੱਥੇ ਤਕਰੀਬਨ ਤਿੰਨ ਨੌਜਵਾਨ ਉਸ ਦੀ ਗੱਡੀ ਦੇ ਆਲੇ ਦੁਆਲੇ ਆਉਂਦੇ ਹਨ ਅਤੇ ਉਸ ਦੀ ਗੱਡੀ ਨੂੰ ਘੇਰ ਕੇ ਸਮੀਰ ਨੂੰ ਨੀਚੇ ਉਤਾਰਦੇ ਹਨ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਹਨ ਇਹਨਾਂ ਵਿੱਚ ਹੀ ਸਮੀਰ ਦਾ ਨਾਲ ਵਾਲਾ ਸਾਥੀ ਗੱਡੀ ਚੋ ਭੱਜ ਜਾਂਦਾ ਹੈ ਲੇਕਿਨ ਹਮਲਾਵਰ ਹਵਾਈ ਫਾਇਰ ਕਰਦੇ ਹਨ ਅਤੇ ਸਮੀਰ ਦਾ ਕਤਲ ਕਰਕੇ ਉਸ ਨੂੰ ਉੱਥੇ ਹੀ ਸੁੱਟ ਕੇ ਗੱਡੀ ਲੈ ਕੇ ਭੱਜ ਜਾਂਦੇ ਹਨ ਹਮਲਾਵਰ ਕਤਲ ਵਾਲੀ ਥਾਂ ਤੋਂ 100 ਕੁ ਮੀਟਰ ਦੀ ਦੂਰੀ ਤੇ ਪਹੁੰਚਦੇ ਹਨ ਤਾਂ ਉਨਾਂ ਦਾ ਇੱਕ ਹਾਦਸਾ ਹੋ ਜਾਂਦਾ ਹੈ ਗੱਡੀ ਦਾ ਅਤੇ ਉਹ ਗੱਡੀ ਛੱਡ ਕੇ ਮੌਕੇ ਤੋਂ ਭੱਜ ਜਾਂਦੇ ਹਨ ਇਸ ਮੌਕੇ ਤੇ ਸੰਦੀਪ ਤੇ ਨਾਲ ਵਾਲੇ ਸਾਥੀ ਨੇ ਸਾਰੀ ਹੱਡ ਬੀਤੀ ਦੱਸੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਸਾਰੇ ਵਾਰਦਾਤ ਹੋਈ ਹੈ ਪੁਲਿਸ ਨੂੰ ਮੌਕੇ ਤੋਂ ਇੱਕ ਮੋਬਾਈਲ ਫੋਨ ਅਤੇ 32 ਬੋਰ ਪਿਸਟਲ ਦੀ ਚੱਲੀ ਹੋਈ ਹਵਾਈ ਫਾਇਰ ਦਾ ਇੱਕ ਰੌਂਦ ਅਤੇ 32 ਬੋਰ ਪਿਸਟਲ ਦੀ ਖਾਲੀ ਮੈਗਜ਼ੀਨ ਬਰਾਮਦ ਹੋਈ ਹੈ

 

View this post on Instagram

 

A post shared by Patiala Politics (@patialapolitics)