23 year old Patiala girl Tamanna Modgill ends life
March 22, 2024 - PatialaPolitics
23 year old Patiala girl Tamanna Modgill ends life
ਪਟਿਆਲਾ ਦੇ ਫੈਕਟਰੀ ਏਰੀਆ ਸਥਿਤ ਰਵਿਦਾਸ ਕਲੋਨੀ ਦੇ ਵਿੱਚ ਇੱਕ 23 ਸਾਲਾਂ ਦੀ ਲੜਕੀ ਵੱਲੋਂ ਸੁਸਾਈਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 10 ਮਹੀਨਿਆਂ ਦੀ ਬੱਚੀ ਦੀ ਮਾਂ ਵੱਲੋਂ ਘਰ ਵਿੱਚ ਫਾਹਾ ਲਗਾ ਕੇ ਆਤਮਹੱਤਿਆ ਕੀਤੀ ਗਈ ਮ੍ਰਿਤਕ ਲੜਕੀ ਦੀ ਪਹਿਚਾਨ ਤਮੰਨਾ ਮੌਦ ਗਿੱਲ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਜ਼ 23 ਸਾਲ ਦੀ ਸੀ ਜਿਸ ਦਾ 2 ਕੁ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਮ੍ਰਿਤਕ ਲੜਕੀ ਤਮੰਨਾ ਨੇ ਆਪਣੀ ਪਸੰਦ ਦੇ ਲੜਕੇ ਦੇ ਨਾਲ ਵਿਆਹ ਕਰਵਾਇਆ ਸੀ ਉਸ ਨੇ ਆਪਣੇ ਘਰ ਦੇ ਵੀ ਮਨਵਾ ਲਏ ਸੀ ਲੇਕਿਨ ਜੋ ਤਮੰਨਾ ਦਾ ਤਾਇਆ ਸੀ ਉਹ ਇਸ ਵਿਆਹ ਦੇ ਖਿਲਾਫ ਸੀ ਜਿਸ ਕਰਕੇ ਤਮੰਨਾ ਦੇ ਤਾਇਆ ਇਸ ਦਾ ਵਿਰੋਧ ਦੇ ਸੀ ਲੇਕਿਨ ਤਮੰਨਾ ਨੇ ਆਪਣੇ ਪਰਿਵਾਰ ਨੂੰ ਮਨਾ ਲਿਆ ਸੀ ਅਤੇ ਲੜਕੇ ਦੇ ਨਾਲ ਵਿਆਹ ਕਰ ਲਿਆ ਸੀ ਜਿਸ ਤੋਂ ਬਾਅਦ ਤਮੰਨਾ ਦੇ ਵਿਆਹ ਨੂੰ ਹੁਣ 2 ਸਾਲ ਹੋ ਚੁੱਕੇ ਨੇ ਅਤੇ ਉਸ ਦੇ ਘਰ ਵਿੱਚ 10 ਮਹੀਨਿਆਂ ਦੀ ਬੱਚੀ ਹੈ .
ਤਮੰਨਾ ਨੇ ਘਰ ਵਿੱਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਆਤਮਹੱਤਿਆ ਕਰਨ ਤੋਂ ਪਹਿਲਾਂ ਤਮੰਨਾ ਨੇ ਇੱਕ ਸੁਸਾਈਡ ਨੋਟ ਲਿਖਿਆ ਜਿਸ ਵਿੱਚ ਉਸ ਨੇ ਕਿਹਾ ਕਿ ਮੇਰੀ ਮੌਤ ਦਾ ਜਿੰਮੇਦਾਰ ਕੋਈ ਨਹੀਂ ਹੈ ਪਰ ਅਖੀਰ ਦੇ ਵਿੱਚ ਉਸਨੇ ਲਿਖਿਆ ਕਿ ਮੇਰੇ ਪਰਿਵਾਰ ਨੂੰ ਇਨਸਾਫ ਮਿਲੇ। ਪਟਿਆਲਾ ਪੁਲਿਸ ਨੇ ਸੋਮਨਾਥ, ਅਸ਼ੋਕ ਤੇ ਅੱਛਰਾ ਰਾਣੀ ਤੇ ਧਾਰਾ FIR U/S 306,34 IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ
View this post on Instagram