CM releases calendar for 2019
January 1, 2019 - PatialaPolitics
ਅੱਜ ਸਕੱਤਰੇਤ ਵਿਖੇ ਸਾਲ 2019 ਲਈ ਸਰਕਾਰੀ ਕੈਲੰਡਰ ਨੂੰ ਜਾਰੀ ਕਰਦਿਆਂ ਬਹੁਤ ਖੁਸ਼ੀ ਹੋਈ। ਇਹ ਸਾਰਾ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ 550ਵੀ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ ਅਤੇ ਰਾਜ ਸਰਕਾਰ ਇਸ ਸੰਬੰਧੀ ਸਮਾਗਮਾਂ ਨੂੰ ਬਹੁਤ ਵਧੀਆ ਢੰਗ ਨਾਲ ਮਨਾਵੇਗੀ:ਕੈਪਟਨ