Patiala: One killed one injured in accident near Rajpura
April 22, 2024 - PatialaPolitics
Patiala: One killed one injured in accident near Rajpura
ਪਟਿਆਲਾ ਚ ਦਿਨੋ ਦਿਨ ਸੜਕ ਹਾਦਸੇ ਵੱਧ ਦੇ ਜਾ ਰਹੇ ਹਨ, ਇਸੇ ਤਰਾਂ ਇਕ ਕੇਸ ਸਾਮਣੇ ਆਇਆ ਹੈ, ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 20/4/24 ਸਮਾ 4.00 PM ਤੇ ਹਰਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰ. 13 ਮਰੀਨਾ ਹੋਟਲ ਸਿਮਲਾ, ਜੋ ਕਿ ਆਪਣੀ ਪਤਨੀ ਨਵਜੀਤ ਕੋਰ ਨਾਲ ਕਾਰ ਨੰ. HP-09B-6661 ਤੇ ਸਵਾਰ ਹੋ ਕੇ ਅਲਬੇਲਾ ਢਾਬਾ ਰਾਜਪੁਰਾ ਕੋਲ ਜਾ ਰਿਹਾ ਸੀ, ਜੋ ਨਾ-ਮਾਲੂਮ ਡਰਾਇਵਰ ਨੇ ਆਪਣਾ ਟਰੱਕ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਹਨਾ ਵਿੱਚ ਮਾਰਿਆ, ਜੋ ਐਕਸੀਡੈਂਟ ਵਿੱਚ ਹਰਵਿੰਦਰ ਸਿੰਘ ਦੀ ਮੋਤ ਹੋ ਗਈ ਅਤੇ ਉਸਦੀ ਪਤਨੀ ਦੇ ਸੱਟਾ ਲੱਗੀਆ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਖਿਲਾਫ ਧਾਰਾ FIR U/S 279,304-A,337,427 IPC ਲਗਾ ਅਗਲੀ ਕਰਵਾਈ ਸ਼ੁਰੂ ਕਰਦੀਤੀ ਹੈ