Jaipur:Child gets crowdfunded ₹17.5cr injection at hospital
May 15, 2024 - PatialaPolitics
Jaipur:Child gets crowdfunded ₹17.5cr injection at hospital
2 ਸਾਲ ਦੇ ਮਾਸੂਮ ਹਿਰਦੇਆਂਸ਼ ਦੀ ਹੁਣ ਜਾਨ ਬਚ ਜਾਵੇਗੀ। ਦੁਰਲੱਭ ਬੀਮਾਰੀ ਸਪਾਈਨਲ ਮਸਕੁਲਰ ਐਟ੍ਰੋਫੀ ਤੋਂ ਪੀੜਤ ਹਿਰਦੇਆਂਸ਼ ਦੇ ਇਲਾਜ ਲਈ ਜੇ. ਕੇ. ਲੋਨ ਹਸਪਤਾਲ ਦੇ ਡਾਕਟਰਾਂ ਨੇ ਵਿਸ਼ਵ ਦਾ ਸਭ ਤੋਂ ਮਹਿੰਗਾ ਟੀਕਾ ਲਗਾਇਆ ਹੈ। ਇਸ ਟੀਕੇ ਦੀ ਕੀਮਤ 17.50 ਕਰੋੜ ਰੁਪਏ ਹੈ, ਜਿਸ ਨੂੰ ਕਰਾਊਡ ਫੰਡਿੰਗ ਤੋਂ 9 ਕਰੋੜ ਰੁਪਏ ਇਕੱਠੇ ਕਰਕੇ ਅਮਰੀਕਾ ਤੋਂ ਮੰਗਵਾਇਆ ਗਿਆ ਹੈ। 23 ਮਹੀਨੇ ਦਾ ਹਿਰਦੇਆਂਸ਼ ਜਨਮ ਤੋਂ 6 ਮਹੀਨੇ ਬਾਅਦ ਹੀ ਗੰਭੀਰ ਦੁਰਲੱਭ ਬੀਮਾਰੀ ਦੀ ਲਪੇਟ ’ਚ ਆ ਗਿਆ ਸੀ। ਇਲਾਜ ਦੀ ਘਾਟ ਕਾਰਨ ਉਹ ਆਪਣੀ ਬੜੀ ਔਖੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਮਾਪਿਆਂ ਨੇ ਮਦਦ ਲਈ ਦਾਨੀਆਂ ਦਾ ਧੰਨਵਾਦ ਕੀਤਾ ਹੈ