One Killed in Major accident near SST Nagar Patiala

June 8, 2024 - PatialaPolitics

One Killed in Major accident near SST Nagar Patiala

ਪਟਿਆਲਾ ਚ ਦਿਨੋ ਦਿਨ ਸੜਕ ਹਾਦਸੇ ਵੱਧ ਦੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਇਕ ਕੇਸ ਸਾਮਣੇ ਆਇਆ ਹੈ। ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 07/06/24 ਸਮਾ 6.30 AM ਤੇ ਰਮਨਪ੍ਰੀਤ ਦੇ ਪਿਤਾ ਅਨੂਪ ਸਿੰਘ ਆਪਣੀ ਸਕੂਟਰੀ ਨੰ. PB-11DG-4449 ਤੇ ਸਵਾਰ ਹੋ ਕੇ ਇਕਬਾਲ ਇੰਨ ਹੋਟਲ ਪਟਿ. ਕੋਲ ਜਾ ਰਹੇ ਸੀ, ਜੋ ਨਾ-ਮਾਲੂਮ ਡਰਾਇਵਰ ਨੇ ਆਪਣਾ ਟਰੱਕ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਹਨਾਂ ਦੇ ਪਿਤਾ ਵਿੱਚ ਮਾਰਿਆ, ਜੋ ਐਕਸੀਡੈਂਟ ਵਿੱਚ ਰਮਨਪ੍ਰੀਤ ਦੇ ਪਿਤਾ ਦੀ ਮੋਤ ਹੋ ਗਈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 279,304-A, 427 IPC ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ