Patiala:Dog stabbed to death, FIR registered
June 15, 2024 - PatialaPolitics
Patiala:Dog stabbed to death, FIR registered
Click Here To Watch Video
ਪਟਿਆਲਾ ਵਿਚ ਇੱਕ ਬੰਦੇ ਦੁਆਰਾ ਕੁੱਤੇ ਨੂੰ ਮੌਤ ਦੇ ਘਾਟ ਉਤਾਰਨ ਦਾ ਕੇਸ ਸਾਮਣੇ ਆਇਆ ਹੈ। ਪੁਲਿਸ ਵਲੋ ਦਰਜ਼ FIR ਮੁਤਾਬਕ ਮਿੱਤੀ 13/6/24 ਸਮਾ 7.00 PM ਤੇ ਸੰਦੀਪ ਸਿੰਘ ਨੇ ਘਰ ਦੇ ਬਾਹਰ ਦੇਖਿਆ ਕਿ ਸੰਜੇ ਨਾਮਕ ਬੰਦਾ ਉਸਦੇ ਘਰ ਦੇ ਅੱਗੇ ਰਹਿੰਦੇ ਕੁੱਤੇ ਨੂੰ ਚਾਕੂ ਮਾਰ ਰਿਹਾ, ਜਿਸ ਕਾਰਨ ਕੁੱਤੇ ਦੇ ਖੂਨ ਨਿਕਲਣ ਲੱਗ ਪਿਆ ਤੇ ਕੁੱਤਾ ਆਪਣੇ ਆਪ ਨੂੰ ਛੁਡਾ ਕੇ ਭੱਜ ਗਿਆ। ਕੁੱਤੇ ਦੀ ਮੌਕੇ ਤੇ ਹੀ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਸੰਜੇ ਤੇ ਧਾਰਾ FIR U/S 429 IPC,Sec 11 Prevention of Cruelty to Animal Act ਲੱਗਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

