Thapar University Patiala Students on strike

April 4, 2019 - PatialaPolitics

ਪਟਿਆਲਾ: ਥਾਪਰ ਕਾਲਜ ਦੇ ਵਿਦਿਆਰਥੀਆਂ ਨੇ ਫੀਸਾਂ ਵਿੱਚ ਵਾਧੇ ਕਾਰਨ ਪ੍ਰਬੰਧਕਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਕਾਲਜ ਬੇਤਹਾਸ਼ਾ ਫੀਸਾਂ ਵਸੂਲ ਰਿਹਾ ਹੈ, ਪਰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਵਿਦਿਆਰਥੀਆਂ ਨੇ ਕਾਲਜ ਵਾਲਿਆਂ ਨੂੰ ‘ਚੋਰ’ ਕਹਿ ਕੇ ਵੀ ਕੋਸਿਆ। ਥਾਪਰ ਕਾਲਜ ਨੇ ਕੋਰਸਾਂ ਦੀਆਂ ਫੀਸਾਂ ਵਿੱਚ 10% ਦਾ ਵਾਧਾ ਕਰ ਦਿੱਤਾ ਹੈ

ਰਾਤ ਸਮੇਂ ਵੀ ਵਿਦਿਆਰਥੀ ਸੜਕਾਂ ‘ਤੇ ਡਟੇ ਹੋਏ ਹਨ।