Patiala Accident: FIR registered against unknown driver of Army Truck

February 8, 2025 - PatialaPolitics

Patiala Accident: FIR registered against unknown driver of Army Truck

ਪਟਿਆਲਾ ਐਕਸੀਡੈਂਟ: ਆਰਮੀ ਟਰੱਕ ਦੇ ਅਣਪਛਾਤੇ ਡਰਾਈਵਰ ਖਿਲਾਫ FIR ਦਰਜ। ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 06/02/25 ਸਮਾ 10.00 PM ਤੇ ਗੀਤਾ ਬਾਂਸਲ ਦਾ ਲੜਕਾ ਮੋਹਿਤ ਬਾਂਸਲ, ਜੋ ਕਿ ਮੋਟਰਸਾਇਕਲ ਨੰ. PB-11CZ-3545 ਤੇ ਸਵਾਰ ਹੋ ਕੇ ਵੱਡੀ ਬਾਰਾਦਰੀ ਗਾਰਡਨ ਪਟਿ. ਦੇ ਗੇਟ ਕੋਲ ਜਾ ਰਿਹਾ ਸੀ ਅਤੇ ਨਾ-ਮਾਲੂਮ ਡਰਾਇਵਰ ਨੇ ਆਰਮੀ ਟਰੱਕ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੇ ਲੜਕੇ ਵਿੱਚ ਮਾਰਿਆ, ਜਿਸ ਕਾਰਨ ਲੜਕੇ ਮੋਹਿਤ ਦੀ ਮੋਤ ਹੋ ਗਈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 281,106(1),324(4) BNS ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ