Rajindra Lake Patiala new look 2020
October 24, 2020 - PatialaPolitics
Click Here to See all Pics
Restoration of Natural Beauty of Historical Rajindra Lake Near Completion. Heritage of Patiala is being Conserved Successfully. The lake was constructed in the memory of Maharaja Rajinder Singh ji by Maharaja Bhupinder Singh 135 years ago. It was lying abondened for the last 20 years and Now, we are restoring the glory of this historical lake as well as beautiful tourist place.
ਇਤਿਹਾਸਕ ਰਾਜਿੰਦਰਾ ਝੀਲ ਦੀ ਕੁਦਰਤੀ ਸੁੰਦਰਤਾ ਦੀ ਬਹਾਲੀ ਮੁਕੰਮਲ ਹੋਣ ਨੇੜੇ ਹੈ। ਰਿਆਸਤੀ ਸ਼ਹਿਰ ਪਟਿਆਲਾ ਦੀ ਵਿਰਾਸਤ ਦੀ ਸਾਂਭ ਸੰਭਾਲ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ। ਇਸ ਝੀਲ ਦਾ ਨਿਰਮਾਣ ਮਹਾਰਾਜਾ ਭੁਪਿੰਦਰ ਸਿੰਘ ਨੇ 135 ਸਾਲ ਪਹਿਲਾਂ, ਮਹਾਰਾਜਾ ਰਜਿੰਦਰ ਸਿੰਘ ਜੀ ਦੀ ਯਾਦ ਵਿੱਚ ਕਰਵਾਇਆ ਸੀ। ਇਹ ਝੀਲਪਿਛਲੇ 20 ਸਾਲਾਂ ਤੋਂ ਬੰਦ ਪਈ ਸੀ ਅਤੇ ਹੁਣ, ਅਸੀਂ ਇਸ ਇਤਿਹਾਸਕ ਝੀਲ ਦੀ ਸ਼ਾਨ ਬਹਾਲ ਕਰਨ ਦੇ ਨਾਲ ਨਾਲ ਇਸ ਨੂੰ ਸੁੰਦਰ ਸੈਰ-ਸਪਾਟਾ ਸਥਾਨ ਵਜੋਂ ਵੀ ਵਿਕਸਿਤ ਕਰ ਰਹੇ ਹਾਂ।