Patiala Politics

Patiala News Politics

Covid vaccination schedule of Patiala for 25 June

­    ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 25 ਜੂਨ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਸਾਂਝਾ ਸਕੂਲ ਤ੍ਰਿਪੜੀਵੀਰ ਹਕੀਕਤ ਰਾਏ ਸਕੂਲਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗਗੁਰੁੂ ਨਾਨਕ ਫਾਊਂਡੇਸ਼ਨ, 33 ਫੁੱਟਾ ਰੋਡ ਰਾਮ ਨਗਰਰਾਜੀਵ ਗਾਧੀ ਲਾਅ ਯੂਨੀਵਰਸਿਟੀ , ਬੁੱਧ ਰਾਮ ਧਰਮਸ਼ਾਲਾਦੁਰਗਾ ਮੰਦਿਰ ਸ਼ੈਲਰ ਰੋਡ ਰਤਨ ਨਗਰਸ਼ਿਵ ਮੰਦਿਰ ਅਤਰੀ ਵਾਲੀ ਗਲੀਪ੍ਰਧਾਨ ਮੰਤਰੀ ਕੌਸਿਲ ਕੇਂਦਰ ਸਾਹਮਣੇ ਵਾਈ ਪੀ ਐਸਨਾਭਾ ਦੇ ਐਮਪੀਡਬਲਿਯੂ ਸਕੂਲਲਕਸ਼ਮੀ ਟ੍ਰੇਡਿੰਗ ਕੰਪਨੀ ,ਐਚ.ਯੂ.ਐਲ ਨਾਭਾਗੁਰੁੂਦੁਆਰਾ ਅਜੇਪਾਲ ਸਿੰਘਰਾਜਪੁਰਾ ਦੇ ਪਟੇਲ ਕਾਲਜਬੁੰਗੇ ਇੰਡੀਆ ਲਿਮਟਿਡਹਿੰਦੋਸਤਾਨ ਯੂਨੀਲਿਵਰ ਲਿਮਟਿਡਸ਼ੀਲਾ ਫਿਲਿੰਗ ਸ਼ਟੇਸ਼ਨ ਅਨਾਰ ਮੰਡੀ ਰਾਜਪੁਰਾ,  ਸਮਾਣਾ ਦੇ ਅਗਰਵਾਲ ਧਰਮਸ਼ਾਲਾਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਬਲਾਕ ਹਰਪਾਲਪੁਰ ਦੇ ਪਿੰਡ ਘੱਗਰ ਸਰਾਂ,ਹਰਪਾਲਪੁਰ,ਬਹਾਵਲਪੁਰ,ਖਾਨਪੁਰ ਗੰਡਿਆਂ,ਚਤਰ ਨਗਰ,ਚਮਾਰੂਸੋਗਲਪੁਰ,ਖੈਰਪੁਰ,ਮਗਰ ਅਤੇ ਸ਼ਾਹਪੁਰਬਲਾਕ ਕਾਲੋਮਾਜਰਾ ਦੇ ਪਿੰਡ ਮੰਡਵਾਲ ,ਗੁਰੂ ਰਾਮਦਾਸ ਨਗਰ,ਉਗਾਣੀ,ਧਮੋਲੀ,ਚੱਕ ਕਲਾਂਚੱਕ ਖੁਰਦ,ਨਲਾਸ ਕਲਾਂ,ਨੀਲਪੁਰ,ਪਵਰੀ,ਬਖਸ਼ੀਵਾਲਾ,ਚਿਤਕਾਰਾ ਯੂਨੀਵਰਸਿਟੀ ,ਬਲਾਕ ਕੌਲੀ ਦੇ ਪਿੰਡ ਧਬਲਾਨ ,ਮਹਿਮਦਪੁਰ,ਰਾਮਗੜ,ਰਣਬੀਰਪੁਰਾ,ਥੇੜੀ,ਸੈਸਰਵਾਲਹਸਨਪੁਰ,ਸੇਖੂਪੁਰਾਂ,ਰਸੂਲਪੁਰ ਜ਼ੌੜਾ,ਅਲੀਪੁਰਰਾਧਾ ਸੁਆਮੀ ਸਤਿਸੰਗ ਘਰ,  ਬਲਾਕ ਭਾਦਸੋਂ ਦੇੇ ਪਿੰਡ ਖੋਖ,ਮੂੰਗੋ,ਵਜੀਦੜੀ,ਸੰਗਤਪੁਰਾਦਰਗਾਰਪੁਰ,ਲੌਟ,ਅਜਨੌਦਾ ਕਲਾਂ,ਦੁਲੱਦੀਖਨੌੜਾ,ਕਨਸੂਹਾ ਕਲਾਂਰਾਧਾ ਸੁਆਮੀ ਸਤਿਸੰਗ ਘਰ,   ਬਲਾਕ ਦੁੱਧਨਸਾਧਾਂ ਦੇ ਪਿੰਡ ਜਿੰਦਲਪੁਰ,ਬੋਲੜ ਕਲਾਂਦੁੱਧਨਸਾਧਾਂ,ਮੱਲੀ ਮਾਜਰਾ,ਅੱਡਾ ਦੇਵੀਗੜ,ਕਰਤਾਰਪੁਰ,ਦੁਲਵਾ,ਸਿਰਕੱਪੜਾ,ਪਜੌਲਾ,ਭੁਨਰਹੇੜੀਰਾਧਾ ਸੁਆਮੀ ਸਤਿਸੰਗ ਘਰ,   ਬਲਾਕ ਸ਼ੁਤਰਾਣਾ ਦੇ ਪਿੰਡ ਟੋਡਰਪੁਰ,ਲਾਲਗੜ,ਰਾਮਪੁਰ ਦੁਗਾਲ,ਜਮਾਲਪੁਰ,ਸੰਗਤਪੁਰਾ,ਦੁਲਾਰਭਗਤ ਸਿੰਘ ਨਗਰ,ਤਲਵੰਡੀ ਕੋਠੇ,ਅਜੀਤ ਨਗਰ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ  ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਐਨਆਰਆਈਨੂੰ ਦੂਸਰੀ ਡੋਜ਼ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਲਗਾਈ ਜਾਵੇਗੀ  ਟੀਮ 1 ਅਤੇ 2 ਵੱਲੋਂ ਰੈਸਟੋਰੈਂਟਸ / ਜਿੰਮਜ ਦੀ ਚੈਕਿੰਗ ਵੀ ਕੀਤੀ ਜਾਵੇਗੀ 

Facebook Comments