Patiala Politics

Patiala News Politics

Covid Vaccination schedule Patiala 23 May

ਜਦਕਿ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਟੀਕਾਕਰਣ ਕੇਵਲ ਦੋ ਥਾਂਵਾ ਰਾਮ ਲੀਲਾ ਗਰਾਉਂਡ ਰਾਘੋ ਮਾਜਰਾ ਅਤੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ ਵਿਖੇ ਸਵੇਰੇ 11 ਵਜੇ ਤੋਂ ਲਗਾਏ ਜਾਣੇ ਸ਼ੁਰੂ ਹੋਣਗੇਜਦਕਿ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨਬਲਾਕ ਸ਼ੁਤਰਾਣਾ ਦੇ ਪਿੰਡ ਕੁਲਾਰਾਂ ਅਤੇ ਪਿੰਡ ਫਤਿਹਪੁਰ ਦੇ ਰਾਧਾਸੁਆਮੀ ਸਤਸੰਗ ਭਵਨਬਲਾਕ ਕਾਲੋਮਾਜਰਾ ਦੇ ਪਿੰਡ ਮਾਣਕਪੁਰ ਵਿੱਚ ਕੋਵੈਕਸੀਨ ਦਵਾਈ  ਦੀ ਦੂਜੀ ਡੋਜ ਲਗਾਈ ਜਾਵੇਗੀ

Covid Vaccination schedule Patiala 23 May

For special category only 18 to 44

 

Facebook Comments