FIR against 7 Punjabi University Patiala employees in Corruption case

August 2, 2021 - PatialaPolitics

  1. ਪੰਜਾਬੀ ਯੂਨੀਵਰਸਿਟੀ ‘ਚ ਫੰਡਾਂ ’ਚ ਘਾਲਾ ਮਾਲਾ ਕਰਨ ਦੇ ਮਾਮਲੇ ‘ਚ ਥਾਣਾ ਤਿ੍ਰਪੜੀ ਪੁਲਿਸ ਨੇ ਸੀਨੀਅਰ ਸਹਾਇਕ ਤਿੰਨ ਮੁਲਾਜਮ ਤੇ ਚਾਰ ਹੋਰ ਵਿਅਕਤੀਆਂ, ਕੁੱਲ ਸੱਤ ਜਣਿਆਂ ਖਿਲਾਫ ਮਾਮਲਾ ਦਰਜ ਕੀਤਾÓ ਹੈ।