Patiala Politics

Patiala News Politics

Hardev Singh posted as DPRO Patiala

Hardev Singh posted as DPRO Patiala
Hardev Singh posted as DPRO Patiala

ਚੰਡੀਗੜ੍ਹ

🚩ਕਈ DPRO ਤੇ APRO ਤਬਦੀਲ

🚩DPRO ਪਟਿਆਲਾ ਰਵੀਇੰਦਰ ਮੱਕੜ ਦਾ ਵੀ ਤਬਾਦਲਾ

🚩ਹੁਰਦੇਵ ਸਿੰਘ DPRO ਪਟਿਆਲਾ ਤਾਇਨਾਤ

🚩ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਚਾਰ ਜ਼ਿਲ੍ਹਾ ਲੋਕ ਸੰਪਰਕ ਅਫਸਰਾਂ (ਡੀ ਪੀ ਆਰ ਓ) ਤੇ ਇਕ ਸਹਾਇਕ ਲੋਕ ਸੰਪਰਕ ਅਫਸਰ (ਏ ਪੀ ਆਰ ਓ) ਦੇ ਤਬਾਦਲੇ ਕੀਤੇ ਗਏ।ਕੀਤੇ ਗਏ ਤਬਾਦਲਿਆਂ ਦੇ ਅਨੁਸਾਰ ਰਵੀ ਇੰਦਰ ਸਿੰਘ ਮੱਕੜ ਨੂੰ ਡੀ ਪੀ ਆਰ ਓ ਸ਼ਹੀਦ ਭਗਤ ਸਿੰਘ ਨਗਰ (ਨਵਾਂਸਹਿਰ), ਹਰਦੇਵ ਸਿੰਘ ਨੂੰ ਡੀ ਪੀ ਆਰ ਓ ਪਟਿਆਲਾ, ਹਾਕਮ ਥਾਪਰ ਨੂੰ ਡੀ ਪੀ ਆਰ ਓ ਹੁਸ਼ਿਆਰਪੁਰ ਤੇ ਕਮਲਜੀਤ ਪਾਲ ਨੂੰ ਡੀ ਪੀ ਆਰ ਓ ਜਲੰਧਰ ਅਤੇ ਏ ਪੀ ਆਰ ਓ ਜਤਿੰਦਰ ਕੋਹਲੀ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸਹਿਰ) ਲਗਾਇਆ ਗਿਆ ਹੈ।

Facebook Comments