Missing Patiala Boy Mahipal Singh found in Mohali

May 9, 2021 - PatialaPolitics

ਪਿਛਲੇ 2 ਦਿਨਾਂ ਤੋਂ ਲਾਪਤਾ ਹੋਇਆ ਇਹ ਲੜਕਾ ਅੱਜ ਮੋਹਾਲੀ ਦੇ ਇੱਕ ਪਾਰਕ ਵਿਚੋਂ ਪਟਿਆਲਾ ਪੁਲਿਸ ਅਤੇ ਐਸ ਏ ਐਸ ਨਗਰ ਪੁਲਿਸ ਦੀ ਸਾਂਝੀ ਕੋਸ਼ਿਸ਼ ਨਾਲ ਮਿਲਿਆ। ਉਸਦੀ ਮਾਂ ਇਸ ਖ਼ਬਰ ਤੋਂ ਬਾਅਦ ਰਾਹਤ ਮਹਿਸੂਸ ਕਰ ਰਹੀ ਹੈ!

Punjab Police gives a special gift on Mother’s Day

The Boy went missing for the last 2 days was found today in a park in Mohali with the joint effort of Patiala Police & SAS Nagar Police. His mother is feeling relieved & relaxed after this great news! #MothersDayDelight