MonsoonBreak:Weather Report for Patiala,Punjab

August 9, 2021 - PatialaPolitics

#Monsoon axis is shifting along the foothills.
•#Punjab #Haryana #Delhi #Rajasthan W #UttarPradesh plains can expect Monsoon break conditions tomorrow onwards & for next 7-10 days.
•NW/W winds of 20-30km/h, it will be humid for next 2 days and more drier n #Hot post mid-week.

ਪੱਛਮੀ ਹਵਾਵਾਂ ਦੀ ਵਾਪਸੀ ਨਾਲ 15-20 ਅਗਸਤ ਤੱਕ ਮੀਂਹਾ ਵਿੱਚ ਕਮੀ ਆਵੇਗੀ, ਹਲਾਂ ਕਿ ਉੱਤਰ-ਪੂਰਬੀ ਪੰਜਾਬ ਕਿਤੇ-ਕਿਤੇ ਇੱਕ ਅੱਧਾ ਦਿਨ ਛੱਡ ਨਿੱਕੀ-ਮੋਟੀ ਫੁਹਾਰ ਦੀ ਆਸ ਬਣੀ ਰਹੇਗੀ, ਪਰ ਦਿਨ ਦਾ ਪਾਰਾ ਸਮੁੱਚੇ ਸੂਬੇ ਚ’ ਇੱਕ ਵਾਰ ਫਿਰ ਵੱਧਣੇ ਪੈ ਜਾਵੇਗਾ ਅਤੇ ਹੁੰਮਸ ਵਾਲੀ ਗਰਮੀ ਵੀ ਤੰਗ ਪ੍ਰੇਸ਼ਾਨ ਕਰਦੀ ਰਹੇਗੀ, 15 ਅਗਸਤ ਦੇ ਆਸਪਾਸ ਥੋੜੇ ਖੇਤਰਾਂ ਚ ਕਾਰਵਾਈ ਦੀ ਉਮੀਦ ਬਣ ਸਕਦੀ ਹੈ।