Patiala Politics

Patiala News Politics

New Containment zone declared in Patiala 2 May

ਨੋਡਲ ਅਫਸਰ ਡਾਸੁਮੀਤ ਸਿੰਘ ਨੇਂ ਕਿਹਾ ਕਿ ਪਟਿਆਲਾ ਦੇ ਚਰਨ ਬਾਗ ਨੇੜੇ ਮਧੂ ਨਰਸਿੰਗ ਹੋਮ ਅਤੇ ਅਰਬਨ ਅਸਟੇਟ ਫੇਜ 2 ਦੇ ਮਕਾਨ ਨੰਬਰ 2317 ਤੋਂ 2421 ਤੱਕ ਦੇ ਏਰੀਏ ਵਿਚੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਏਰੀਏ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿਤੀ ਗਈ ਹੈਬਲਾਕ ਭਾਦਸੋਂ ਦੇ ਪਿੰਡ ਦਰਗਾਹਪੁਰ ਵਿੱਚ ਲੱਗੀ ਮਾਈਕਰੋਕੰਟੈਨਮੈਂਟ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੁਰਾ ਹੋਣ ਤੇਂ ਹਟਾ ਦਿੱਤੀ ਗਈ ਹੈ

Facebook Comments