New Containment zone declared in Patiala 2 May
May 2, 2021 - PatialaPolitics
ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਟਿਆਲਾ ਦੇ ਚਰਨ ਬਾਗ ਨੇੜੇ ਮਧੂ ਨਰਸਿੰਗ ਹੋਮ ਅਤੇ ਅਰਬਨ ਅਸਟੇਟ ਫੇਜ 2 ਦੇ ਮਕਾਨ ਨੰਬਰ 2317 ਤੋਂ 2421 ਤੱਕ ਦੇ ਏਰੀਏ ਵਿਚੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਏਰੀਏ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿਤੀ ਗਈ ਹੈ।ਬਲਾਕ ਭਾਦਸੋਂ ਦੇ ਪਿੰਡ ਦਰਗਾਹਪੁਰ ਵਿੱਚ ਲੱਗੀ ਮਾਈਕਰੋਕੰਟੈਨਮੈਂਟ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੁਰਾ ਹੋਣ ਤੇਂ ਹਟਾ ਦਿੱਤੀ ਗਈ ਹੈ।