Patiala Politics

Patiala News Politics

Patiala Anardana Chownk Murder: Killers arrested

ਕਤਲ ਦੇ ਦੋਸ਼ੀ ਆਖ਼ਰ ਫੜ ਲਏ ਪੁਲਿਸ ਨੇ…!
ਪਟਿਆਲਾ ਪੁਲਿਸ ਨੇ ਅਨਾਰਦਾਨਾ ਚੌਂਕ ਵਿਚ ਬੀਤੇ ਦਿਨ ਹੋਏ ਕਤਲ ਦੇ ਦੋਸ਼ੀਆਂ ਨੂੰ ਫੜ ਲਿਆ ਹੈ।

ਇੰਸਪੈਕਟਰ ਇੰਦਰਪਾਲ ਚੌਹਾਨ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਅਤੇ ਇੰਸਪੈਕਟਰਾਹੁਲ ਕੌਸ਼ਲਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਕੇ ਮੁਕੱਦਮਾ ਨੰ:13 ਮਿਤੀ:- 09.01.2021 ਅ/ਧ 302,34 ਆਈ.ਪੀ.ਸੀ ਥਾਣਾ ਕੋਤਵਾਲੀ ਪਟਿਆਲਾ ਵਿੱਚ ਮਿਤੀ 09.01.2021 ਨੂੰ ਮਾਸਟਰ ਤਾਰਾ ਸਿੰਘ ਪਾਰਕ ਨੇੜੇ ਅਨਾਰਦਾਨਾ ਚੌਕ ਪਟਿਆਲਾ ਵਿਖੇ ਮਜੀਦ ਮੁਹੰਮਦ ਉਰਫ ਪਿਟਾ ਨੂੰ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਜੋ ਦੋਸ਼ੀਆਨ ਮੋਕਾ ਤੋਂ ਫਰਾਰ ਹੋ ਗਏ ਸੀ ਉਕਤ ਪੁਲਿਸ ਪਾਰਟੀ ਨੇ ਬੜੀ ਮਹਿਨਤ ਅਤੇ ਦਲੇਰੀ ਨਾਲ ਦੋਸ਼ੀ ਅਰਸ਼ਦ ਪੁਤੱਰ ਰਾਜਾ,ਰਾਜਾ ਪ੍ਰਤੱਰ ਮਾਸਕ ਉਰਫ ਮੋਨੂੰ ਪਤੱਰ ਮੁਹੰਮਦ ਅਕਰਮ ਵਾਸੀ ਮੁਹੱਲਾ ਚਟਾਕ ਪਟਿਆਲਾ ਨੂੰ ਡਕਾਲਾ ਚੰਗੀ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਵਾਰਦਾਤ ਵਿੱਚ ਵਰਤੇ ਗਏ ਮਾਰ ਹਥਿਆਰ ਬਰਾਮਦ ਕਰਵਾਏ ਜਾਣਗੇ ।

Facebook Comments