Patiala Politics

Patiala News Politics

Patiala Covid Vaccination Schedule 1 August

ਕੱਲ ਐਤਵਾਰ ਨੂੰ ਸਪੈਸ਼ਲ ਮੈਗਾ ਡਰਾਈਵ ਉਲੀਕੀ ਗਈ ਹੈ, ਜਿਸ ਵਿੱਚ Covishield ਵੇਕਸੀਨ ਲਗਾਈ ਜਾਵੇਗੀ।
ਲਿਸਟ ਹੇਠ ਲਿਖੇ ਅਨੁਸਾਰ ਹੈ।
ਦੂਜੀ ਡੋਜ ਜਿਨ੍ਹਾਂ ਦੀ ਬਾਕੀ ਹੈ, ਉਹ ਇਹਨਾਂ ਕੈਂਪਾਂ ਵਿੱਚ ਪਹੁੰਚਣ।

Patiala Covid Vaccination Schedule 1 August PatialaPolitics
ਦੇਰ ਨਾਲ ਸਟਾਕ ਪ੍ਰਾਪਤ ਹੋਣ ਕਾਰਨ ਦੇਰੀ ਨਾਲ ਸੂਚਨਾ ਦੇ ਪਾ ਰਹੇ ਹਾਂ, ਮਾਫੀ ਚਾਹਵਾਂਗੇ।

ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਸੱਭ ਤੱਕ ਜਾਣਕਾਰੀ ਪਹੁੰਚੇ

Facebook Comments