Patiala Covid Vaccination Schedule 10 July

July 9, 2021 - PatialaPolitics

ਮਿਤੀ 10 ਜੁਲਾਈ ਦਿਨ ਸ਼ਨੀਵਾਰ ਨੂੰ ਕੌਵੈਕਸੀਨ  ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਵੀਰ ਹਕੀਕਤ ਰਾਏ ਸਕੂਲਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਡੀ.ਐਮ.ਡਬਲਿਉ Patiala Politcs ਹਸਪਤਾਲਮਿਲਟਰੀ ਹਸਪਤਾਲਪੁਲਿਸ ਲਾਈਨ ਹਸਪਤਾਲਗੁਰੂਦੁਆਰਾ ਸਾਹਿਬ ਮੋਤੀ ਬਾਗਬਾਬੂੁ ਸਿੰਘ ਕਲੋਨੀਰਾਧਾਸੁਆਮੀ ਸਤਸੰਗ ਘਰ,ਤਿਆਗੀ ਭਵਨ ਸਨੋਰੀ ਅੱਡਾਹਨੁਮਾਨ ਮੰਦਰ ਅਨੰਦ ਨਗਰ ਬੀਰਾਮਲੀਲਾ ਗਰਾਂਉਂਡਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਘਰਪਟੇਲ ਕਾਲੇਜਬਹਾਵਲਪੂਰ ਭਵਨਨਾਭਾ ਦੇ ਐਮ.ਪੀ.ਡਬਲਿਉ ਸਕੂਲਨਗਰ ਕਾਂਉਂਸਲ ਨਿਉ ਆਫਿਸ ਪਟਿਆਲਾ ਗੇਟਨਗਰ ਕਾਂਉਂਸਲ ਪੁਰਾਣਾ ਆਫਿਸ ਦੁੱਲਦੀ ਗੇਟਸਮਾਣਾ ਦੇ ਪਬਲਿਕ ਕਲਜਅਗਰਵਾਲ ਧਰਮਸ਼ਾਲਾਮਾਰਕਿਟ ਕਮੇਟੀਰਾਧਾਸੁਆਮੀ ਸਤਸੰਗ ਘਰ ,ਪਾਤੜਾਂਸਨੋਰਦੇਵੀਗੜ  ਦੇ ਰਾਧਾਸੁਆਮੀ ਸਤਸੰਗ ਘਰ ਅਤੇ ਪਾਤੜਾਂ ਦੇ ਨਿਰੰਕਾਰੀ ਭਵਨ ਆਦਿ ਥਾਵਾਂ ਤੋਂ ਇਲਾਵਾ ਬਲਾਕ ਸ਼ੁਤਰਾਣਾਕਾਲੋਮਾਜਰਾਕੌਲੀਹਰਪਾਲਪੁਰਦੁਧਨਸਾਧਾ ਅਤੇ ਭਾਦਸੋਂ ਦੇ 65 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ  ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ