Patiala Covid Vaccination Schedule 12 July

July 11, 2021 - PatialaPolitics

12 ਜੁਲਾਈ ਦਿਨ ਸੋਮਵਾਰ ਨੂੰ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਵੀਰ ਹਕੀਕਤ ਰਾਏ ਸਕੂਲਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਡੀ.ਐਮ.ਡਬਲਿਉ ਹਸਪਤਾਲਮਿਲਟਰੀ ਹਸਪਤਾਲਪੁਲਿਸ ਲਾਈਨ ਹਸਪਤਾਲਵਾਈ.ਪੀ.ਐਸ.ਸਕੂਲਨਿਰੰਕਾਰੀ ਭਵਨ,ਰਾਧਾਸੁਆਮੀ ਸਤਸੰਗ ਘਰ,ਤਿਆਗੀ ਭਵਨ ਸਨੋਰੀ ਅੱਡਾ,ਗੁਰੂੁਦੁਆਰਾ ਸ਼੍ਰੀ ਸਿੰਘ ਸਭਾ ਹਰਿੰਦਰ ਨਗਰਗੁਰੂ ਨਾਨਕ ਨਗਰ ਗੱਲੀ ਨੰਬਰ 07, ਅਉਰੋਮੀਰਾ ਸੈਂਟਰ ਆਫ ਲਰਨਿੰਗ ਐਸ.ਐਸ.ਟੀ ਨਗਰਐਸ.ਡੀ ਸਕੂਲ ਸਰਹੰਦੀ ਬਜਾਰਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਘਰਵਾਰਡ ਨੰਬਰ 20 ਗਣੇਸ਼ ਨਗਰਆਰਿਆ ਸਮਾਜ ਮੰਦਰ ਰਾਜਪੁਰਾ ਟਾਉਨਵਿਸ਼ਵਕਰਮਾ ਮੰੰਦਰ ਨੇੜੇ ਫੁਆਰਾ ਚੌਂਕਨਾਭਾ ਦੇ ਐਮ.ਪੀ.ਡਬਲਿਉ ਸਕੂਲਵਾਰਡ ਨੰਬਰ 23 ਸ਼ਿਸ਼ੂ ਨਿਕੇਤਨ ਸਕੂਲਰਾਧਾਸੁਆਮੀ ਸਤਸੰਗ ਘਰਸਮਾਣਾ ਦੇ ਅਗਰਵਾਲ ਧਰਮਸ਼ਾਲਾਪਾਤੜਾਂ ਦੀ ਅਗਰਵਾਲ ਧਰਮਸ਼ਾਲਾ ਅਤੇ ਰਾਧਾਸੁਆਮੀ ਸਤਸੰਗ ਘਰਪਿੰਡ ਬਖਸ਼ੀਵਾਲਾ , ਦੇਵੀਗੜਸਨੋਰਕਾਹਨਗੜਜਨਸੂਈਖੇੜਾ ਮਾਣਕਪੁਰਨਰਮਾਣਾਖੇੜੀ ਜੱਟਾਂਬੀਨਾਹੇੜੀਮੰਡੋਰ ਦੇ ਰਾਧਾਸੁਆਮੀ ਸਤਸੰਗ ਘਰਾਂ ਆਦਿ ਥਾਵਾਂ ਤੋਂ ਇਲਾਵਾ ਬਲਾਕ ਸ਼ੁਤਰਾਣਾਕਾਲੋਮਾਜਰਾਕੌਲੀਹਰਪਾਲਪੁਰਦੁਧਨਸਾਧਾ ਅਤੇ ਭਾਦਸੋਂ ਦੇ 60 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ  ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ ਜਦ ਕਿ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਦੀ ਅਨੈਕਸੀ ਵਿੱਚ ਕੋਵੈਕਸਿਨ ਵੈਕਸੀਨ ਨਾਲ ਕੋਵਿਡ ਟੀਕਾਕਰਣ ਕੀਤਾ ਜਾਵੇਗਾ