Patiala Covid Vaccination schedule 12 June

June 11, 2021 - PatialaPolitics

12 ਜੂਨ ਦਿਨ ਸਨਿਚਰਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਕਮਿਉਨਿਟੀ ਹਾਲ ਪੁਲਿਸ ਲਾਈਨਸਾਂਝਾ ਸਕੂਲ ਤ੍ਰਿਪੜੀਗੁਰੂਦੁਆਰਾ ਸਾਹਿਬ ਮੌਤੀ ਬਾਗਰਾਧਾ ਸੁਆਮੀ ਸਤਸੰਗ ਘਰ ਪਟਿਆਲਾਨਾਭਾ ਦੇ ਰਾਧਾਸੁਆਮੀ ਸਤਸੰਗ ਘਰ,ਐਸ ਏ ਐਲ ਸਕੂਟਰ ਫੈਕਟਰੀਸ਼ਿਵ ਸ਼ਕਤੀ ਪਾਰਟੀ ਚੌਂਕ ਦੇਵੀ ਮੰਦਿਰ ਨਾਭਾ ਨਰਿੰਦਰ ਪ੍ਰਕਾਸ਼ ਐਂਡ ਕੰਪਨੀ ਰੇਲਵੇ ਰੋਡਐਮ.ਪੀ.ਡਬਲਿਉ ਸਕੂਲ ਨਾਭਾ ਰਾਜਪੁਰਾ ਦੇ ਫੋਕਲ ਪੁਆਇੰਟ ਅਤੇ ਰਾਧਾ ਸੁਆਮੀ ਸਤਸੰਗ ਘਰ ਪਾਤੜਾਂ ਦੇ ਨਿਰੰਕਾਰੀ ਭਵਨ ਅਤੇ ਰਾਧਾ ਸੁਆਮੀ ਸਤਸੰਗ ਘਰਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਬਲਾਕ ਹਰਪਾਲਪੁਰ ਦੇ ਕਰੀਮਿਕਾ ਫੈਕਟਰੀ ਸੰਧਾਰਸੀਬਲਾਕ ਕੌਲੀ ਦੇ ਵਿਸਾਲ ਪੇਪਰਜਪਟਿਆਲਾ ਡਿਸਟੈਲਰੀਜ਼ ਪ੍ਰਈਵੇਟ ਮਨੂਫੈਕਚਰਜ਼ ਬਲਾਕ ਕਾਲੋਮਾਜਰਾ ਦੇ ਅਲਿਗਨਜ ਇੰਟੈਗਰੇਟਡ ਮਿਟੈਲਿਕ ਲਿਮਟਿਡਰਾਜਾ ਫੈਟ ਐਂਡ ਫੀਡ ਫੈਕਟਰੀ ਗਾਜੀਪੁਰ ਬਲਾਕ ਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਘਰ ਮਾਣਕਪੁਰ ਅਤੇ ਬਲਾਕ ਦੁਧਣਸਾਧਾਂ ਦੇ ਆਂਗਣਵਾੜੀ ਸੈਂਟਰ ਮਗਰ ਸਾਹਿਬ ਤੇ ਹਸਨਪੁਰ ਕੰਬੋਆਂ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾਜਦ ਕਿ ਸਟੇਟ ਪੂਲ ਦੀ ਕੋਵੈਕਸੀਨ ਨਾਲ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਵੀਰ ਹਕੀਕਤ ਰਾਏ ਸਕੂਲ ਆਈ.ਐਮ.ਏ. ਕੈਂਪਸਮਾਣਾ ਦੇ ਅਗਰਵਾਲ ਧਰਮਸ਼ਾਲਾਰਾਜਪੁਰਾ ਟਾਊਂਨ ਦੇ ਆਰੀਆ ਸਮਾਜ ਮੰਦਿਰ ਅਤੇ ਸ੍ਰੀ ਪ੍ਰਾਖਰ ਪਰਉਪਕਾਰ ਮਿਸ਼ਨ ਭਾਦਸੋਂ ਵਿਖੇ ਹੋਵੇਗਾ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਲਗਾਈ ਜਾਵੇਗੀ

Patiala Covid Vaccination schedule 12 June